ਲਿਵਰਪੂਲ ਨੇ ਐਟਲੇਟਿਕੋ ਮੈਡ੍ਰਿਡ ਨੂੰ ਚੈਂਪੀਅਨਸ ਲੀਗ ਦੇ ਪਹਿਲੇ ਰਾਊਂਡ ''ਚ 1-0 ਨਾਲ ਹਰਾਇਆ
Wednesday, Feb 19, 2020 - 02:10 PM (IST)

ਸਪੋਰਟਸ ਡੈਸਕ— ਸਪੈਨਿਸ਼ ਫੁੱਟਬਾਲ ਕਲੱਬ ਐਟਲੇਟਿਕੋ ਮੈਡਰਿਡ ਨੇ ਚੈਂਪੀਅਨਸ ਲੀਗ ਦੇ ਨਾਕਆਊਟ ਦੌਰ ਦੇ ਪਹਿਲੇ ਪੜਾਅ ਦੇ ਮੈਚ 'ਚ ਮੌਜੂਦਾ ਜੇਤੂ ਇੰਗਲਿਸ਼ ਕਲੱਬ ਲਿਵਰਪੂਲ ਨੂੰ 1-0 ਨਾਲ ਹਰਾ ਦਿੱਤਾ। ਹਾਲਾਂਕਿ ਅਸਲ ਇਮਤਿਹਾਨ 11 ਮਾਰਚ ਨੂੰ ਹੋਵੇਗੀ ਜਦੋਂ ਐਨਫੀਲਡ 'ਚ ਇਨ੍ਹਾਂ ਦੋਵਾਂ ਟੀਮਾਂ ਦੇ ਵਿਚਾਲੇ ਦੂਜੇ ਪੜਾਅ ਦਾ ਮੈਚ ਖੇਡਿਆ ਜਾਵੇਗਾ। ਐਟਲੇਟਿਕੋ ਦੇ ਸਮਰਥਕਾਂ ਨੇ ਵਾਂਡਾ ਮੈਟਰੋਪੋਲਿਟਿਆਨੋ 'ਚ ਆਪਣੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ। ਤੋਹਫੇ 'ਚ ਐਟਲੇਟਿਕੋ ਨੇ ਲਿਵਰਪੂਲ ਨੂੰ ਇਕ ਵੀ ਸ਼ਾਟ ਟਾਰਗੇਟ 'ਤੇ ਨਹੀਂ ਲੱਗਣ ਦਿੱਤਾ। ਪ੍ਰੀਮੀਅਰ ਲੀਗ 'ਚ 25 ਅੰਕਾਂ ਦੀ ਬੜ੍ਹਤ ਦੇ ਨਾਲ ਪਹਿਲੇ ਸਥਾਨ 'ਤੇ ਕਾਬਿਜ ਲਿਵਰਪੂਲ ਦੇ ਸਾਹਮਣੇ ਐਟਲੇਟਿਕੋ ਜ਼ਿਆਦਾ ਪ੍ਰਭਾਵੀ ਲੱਗ ਰਹੀ ਸੀ। ਆਪਣੇ ਬਿਹਤਰੀਨ ਡਿਫੈਂਸ ਲਈ ਮਸ਼ਹੂਰ ਇਸ ਟੀਮ ਨੇ ਹਮਲੇ ਦੀ ਵੀ ਸਮਰੱਥਾ ਦਿਖਾਈ ਜੋ ਹੁਣ ਤਕ ਉਸ ਦੇ ਅਭਿਆਨ ਨਾਲ ਗਾਇਬ ਜਿਹੀ ਦਿੱਖੀ ਹੈ। ਸਪੈਨਿਸ਼ ਲੀਗ 'ਚ ਇਹ ਟੀਮ ਚੌਥੇ ਸਥਾਨ 'ਤੇ ਹੈ। ਉਥੇ ਹੀ ਲਿਵਰਪੂਲ ਨੇ ਪ੍ਰੀਮੀਅਰ ਲੀਗ ਦੇ ਹੁਣ ਤਕ ਖੇਡੇ 26 ਮੈਚਾਂ 'ਚੋਂ 15 'ਚ ਗੋਲ ਕੀਤੇ ਹਨ। ਇਸ ਮੈਚ 'ਚ ਹਾਲਾਂਕਿ ਮੌਜੂਦਾ ਜੇਤੂ ਡਿਫੈਂਸ 'ਚ ਲਾਪਰਵਾਹ ਜਿਹੀ ਨਜ਼ਰ ਆਈ ਅਤੇ ਚੌਥੇ ਮਿੰਟ 'ਚ ਹੀ ਉਸਨੇ ਗੋਲ ਖਾ ਲਿਆ। ਸਾਉਲ ਨੇ ਲਿਵਰਪੂਲ ਦੇ ਕੀਪਰ ਐਲੀਸਨ ਨੂੰ ਮੌਕਾ ਨਾ ਦਿੱਤਾ ਅਤੇ ਸਪੈਨਿਸ਼ ਕਲੱਬ ਨੂੰ 1-0 ਨਾਲ ਅੱਗੇ ਕਰ ਦਿੱਤਾ।
ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਗੇਂਦ ਜ਼ਿਆਦਾਤਰ ਸਮੇਂ ਆਪਣੇ ਕੋਲ ਰੱਖੀ ਅਤੇ ਐਲਿਸਨ ਦਾ ਰੱਜ ਕੇ ਇਮਤਿਹਾਨ ਵੀ ਲਿਆ। ਐਲਿਸਨ ਨੇ ਹਾਲਾਂਕਿ ਦੂਜਾ ਗੋਲ ਨਹੀਂ ਹੋਣ ਦਿੱਤਾ। ਮੁਹੰਮਦ ਸਾਲਾਹ ਨੇ ਆਪਣੀ ਟੀਮ ਨੂੰ ਬਰਬਾਰੀ 'ਤੇ ਲਿਆ ਦਿੱਤਾ ਸੀ ਪਰ ਲਿਵਰਪੂਲ ਦੇ ਰੋਬੇਟਰੇ ਫਰਮਿਨੋ ਆਫ ਸਾਇਡ ਸਨ ਅਤੇ ਇਸ ਕਾਰਨ ਇਹ ਗੋਲ ਖਾਰਜ ਕਰ ਦਿੱਤਾ ਗਿਆ।