ਅਪ੍ਰੈਲ 2018 ਵਿਚ ਹੋਵੇਗੀ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ

Wednesday, Aug 01, 2018 - 03:15 AM (IST)

ਅਪ੍ਰੈਲ 2018 ਵਿਚ ਹੋਵੇਗੀ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ

ਨਵੀਂ ਦਿੱਲੀ— 23ਵੀਂ ਏਸ਼ੀਆਈ ਐਥਲੈਟਿਕਸ ਚੈਂਪੀਅਨਸਿਪ ਦਾ ਆਯੋਜਨ ਕਤਰ ਦੇ ਦੋਹਾ ਵਿਚ 19 ਤੋਂ 24 ਅਪਰੈਲ 2019 ਤਕ ਹੋਵੇਗਾ। ਹਰ 2 ਸਾਲ ਬਾਅਦ ਹੋਣ ਵਾਲੀ ਇਹ ਚੈਂਪੀਅਨਸ਼ਿਪ ਆਮ ਤੌਰ ਜੁਲਾਈ-ਅਗਸਤ ਵਿਚ ਹੁੰਦੀ ਹੈ ਪਰ ਉਸ ਸਮੇਂ ਦੋਹਾ ਵਿਚ ਗਰਮੀ ਤੇ ਹੁੰਮਸ ਭਰਿਆ ਮੌਸਮ ਹੋਣ ਕਾਰਨ ਇਸ ਨੂੰ  ਪਹਿਲਾਂ ਕਰਾਉਣ ਦਾ ਫੈਸਲਾ ਕੀਤਾ ਹੈ।


Related News