ਫੀਫਾ 2022 : ਸੈਮੀਫਾਈਨਲ 'ਚ ਪਹੁੰਚੀ ਅਰਜਨਟੀਨਾ, ਫਸਵੇਂ ਮੁਕਾਬਲੇ 'ਚ ਨੀਦਰਲੈਂਡ ਨੂੰ ਪੈਨਲਟੀ 'ਤੇ ਹਰਾਇਆ

Saturday, Dec 10, 2022 - 04:49 AM (IST)

ਫੀਫਾ 2022 : ਸੈਮੀਫਾਈਨਲ 'ਚ ਪਹੁੰਚੀ ਅਰਜਨਟੀਨਾ, ਫਸਵੇਂ ਮੁਕਾਬਲੇ 'ਚ ਨੀਦਰਲੈਂਡ ਨੂੰ ਪੈਨਲਟੀ 'ਤੇ ਹਰਾਇਆ

ਲੁਸੇਲ (ਏਪੀ)- ਅਰਜਨਟੀਨਾ ਨੇ ਸ਼ੁੱਕਰਵਾਰ ਨੂੰ ਪੈਨਲਟੀ ਸ਼ੂਟਆਊਟ 'ਚ ਨੀਦਰਲੈਂਡ ਨੂੰ 4-3 ਨਾਲ ਹਰਾ ਕੇ ਫੀਫਾ ਵਿਸ਼ਵਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੁੜੀ ਬਾਰੇ ਅਸ਼ਲੀਲ ਟਿੱਪਣੀ ਕਰਨ 'ਤੇ 'ਕੰਗਾਰੂ ਅਦਾਲਤ' ਨੇ ਕਢਵਾਈਆਂ ਬੈਠਕਾਂ, ਮੁੰਡੇ ਦੀ ਹਾਲਤ ਗੰਭੀਰ

PunjabKesari

ਇਹ ਖ਼ਬਰ ਵੀ ਪੜ੍ਹੋ - ਘਰ 'ਚ ਚਲਾਏ ਜਾ ਰਹੇ ਫਿਜ਼ੀਓਥੈਰੇਪੀ ਸੈਂਟਰ 'ਚ ਫਟੇ 2 ਸਿਲੰਡਰ, ਅੱਗ ਬੁਝਾਉਂਦਿਆਂ 4 ਵਲੰਟੀਅਰ ਝੁਲਸੇ

ਮੇਸੀ ਨੇ ਆਪਣੀ ਪੈਨਲਟੀ ਨੂੰ ਸ਼ੂਟਆਊਟ ਵਿਚ ਬਦਲਿਆ ਅਤੇ ਅਰਜਨਟੀਨਾ ਦੇ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਨੇ ਦੋ ਕੋਸ਼ਿਸ਼ਾਂ ਨੂੰ ਬਚਾਇਆ। ਲਾਉਟਾਰੋ ਮਾਰਟੀਨੇਜ਼ ਨੇ ਕਲੀਨਚਿੰਗ ਪੈਨਲਟੀ 'ਤੇ ਗੋਲ ਕੀਤਾ।

PunjabKesari

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : ਰਾਖਵੇਂਕਰਨ ਸਬੰਧੀ ਡਾ. ਬਲਜੀਤ ਕੌਰ ਨੇ ਸਕੂਲ ਸਿੱਖਿਆ ਵਿਭਾਗ ਨੂੰ ਦਿੱਤੀਆਂ ਹਦਾਇਤਾਂ

ਨੀਦਰਲੈਂਡ ਨੇ ਦੂਜੇ ਹਾਫ ਦੇ ਸਟਾਪੇਜ ਟਾਈਮ ਦੇ 11ਵੇਂ ਮਿੰਟ ਵਿਚ ਬਰਾਬਰੀ ਕਰ ਲਈ। ਮੈਚ ਵਾਧੂ ਸਮੇਂ ਤੋਂ ਬਾਅਦ 2-2 ਨਾਲ ਸਮਾਪਤ ਹੋਇਆ, ਮੇਸੀ ਨੇ ਇਕ ਗੋਲ ਕੀਤਾ ਅਤੇ ਦੂਜਾ ਸੈੱਟ ਕੀਤਾ। ਇਸ ਤੋਂ ਬਾਅਦ ਅਰਜਨਟੀਨਾ ਨੇ ਪੈਨਲਟੀ 'ਤੇ ਨੀਦਰਲੈਂਡ ਨੂੰ ਹਰਾਇਆ। 
ਅਰਜਨਟੀਨਾ ਮੰਗਲਵਾਰ ਨੂੰ ਸੈਮੀਫਾਈਨਲ 'ਚ ਕ੍ਰੋਏਸ਼ੀਆ ਨਾਲ ਭਿੜੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News