ਵਕੀਲਾਂ ਦੇ ਲਈ ਅਖਿਲ ਭਾਰਤੀ ਕ੍ਰਿਕਟ ਟੂਰਨਾਮੈਂਟ ਮੰਗਲਵਾਰ ਤੋਂ ਸ਼ੁਰੂ

Monday, Sep 25, 2017 - 11:13 PM (IST)

ਵਕੀਲਾਂ ਦੇ ਲਈ ਅਖਿਲ ਭਾਰਤੀ ਕ੍ਰਿਕਟ ਟੂਰਨਾਮੈਂਟ ਮੰਗਲਵਾਰ ਤੋਂ ਸ਼ੁਰੂ

ਨਵੀਂ ਦਿੱਲੀ— ਦੇਸ਼ ਦੇ ਵਕੀਲ ਮੰਗਲਵਾਰ ਤੋਂ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਹੋਣ ਵਾਲੇ ਰਾਸ਼ਟਰੀ ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਲੈਣਗੇ। ਜਿਸ ਦਾ ਆਯੋਜਨ 'ਲਾਅਰਜ਼ ਐਸੋਸੀਏਸ਼ਨ ਫਾਰ ਕ੍ਰਿਕਟ ਐਂਡ ਸਪੋਰਟਸ' ਵਲੋਂ ਕੀਤਾ ਜਾਵੇਗਾ।
ਇਲਾਹਾਬਾਦ, ਆਧਰਾ ਪ੍ਰਦੇਸ਼, ਤੇਲੰਗਾਨਾ, ਦਿੱਲੀ, ਕਰਨਾਟਕਾ, ਕੇਰਲ, ਪੰਜਾਬ, ਹਰਿਆਣਾ, ਚੇਨਈ ਅਤੇ ਹਾਈ ਕੋਰਟ ਦੇ ਵਕੀਲ 5 ਦਿਨ 20ਵੇਂ ਆਖਿਲ ਭਾਰਤੀ ਵਕੀਲ ਕ੍ਰਿਕਟ ਟੂਰਨਾਮੈਂਟ 2017 'ਚ ਹਿੱਸਾ ਲੈਣਗੇ। ਸੁਪਰੀਮ ਕੋਰਟ ਦੇ ਜੱਜ ਮਦਨ ਬੀ ਲੋਕੁਰ ਮੰਗਲਵਾਰ ਨੂੰ ਇਸ ਦਾ ਉਦਘਾਟਨ ਕਰਨਗੇ।


Related News