ਬੰਗਲਾਦੇਸ਼ ਖਿਲਾਫ ਟੈਸਟ ਮੈਚ ਅਤੇ ਟੀ20 ਸੀਰੀਜ਼ ਲਈ ਆਫਗਾਨਿਸਤਾਨ ਟੀਮ ਦਾ ਐਲਾਨ

08/21/2019 12:22:16 PM

ਸਪੋਰਸਟ ਡੈਸਕ— ਵਰਲਡ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਤੋਂ ਬਾਅਦ ਅਫਗਾਨਿਸਤਾਨ ਦੀ ਟੀਮ ਹੁਣ ਕ੍ਰਿਕਟ ਮੈਦਾਨ 'ਤੇ ਬੰਗਲਾਦੇਸ਼ ਦੀ ਟੀਮ ਦਾ ਸਾਹਮਣਾ ਕਰੇਗੀ। ਇਸ ਦੌਰੇ 'ਚ ਅਫਗਾਨਿਸਤਾਨ ਦੀ ਟੀਮ ਨੂੰ ਇਕ ਟੈਸਟ ਮੈਚ, ਅਤੇ ਟੀ20 ਦੀ ਸੀਰੀਜ਼ ਖੇਡਣੀ ਹੈ। ਇਸ ਦੌਰੇ ਲਈ ਅਫਗਾਨਿਸਤਾਨ ਦੀ ਕ੍ਰਿਕੇਟ ਟੀਮ ਦਾ ਚੋਣਕਰਤਾਵਾਂ ਨੇ ਐਲਾਨ ਕਰ ਦਿੱਤਾ ਹੈ। ਇਸ ਦੌਰੇ 'ਚ ਆਫ ਸਪਿਨਰ ਰਾਸ਼ਿਦ ਖਾਨ ਬੰਗਲਾਦੇਸ਼ ਦੌਰੇ 'ਤੇ ਹੋਣ ਵਾਲੇ ਇਕਮਾਤਰ ਟੈਸਟ ਮੈਚ ਅਤੇ ਟੀ-20 ਸੀਰੀਜ 'ਚ ਅਫਗਾਨਿਸਤਾਨ ਟੀਮ ਦੀ ਕਪਤਾਨੀ ਕਰਣਗੇ।

ਟੈਸਟ ਟੀਮ :
ਰਾਸ਼ਿਦ ਖਾਨ (ਕਪਤਾਨ), ਅਸਗਰ ਅਫਗਾਨ, ਮੁਹੰਮਦ ਨਬੀ, ਏਹਸਨ ਉੱਲਾਹ ਜਾਨਤ, ਇਬਰਾਹਿਮ ਜਾਦਰਾਨ, ਰਹਮਤ ਸ਼ਾਹ, ਹਸ਼ਮਤ ਉੱਲਾ ਸ਼ਾਹਿਦੀ, ਇਕਰਾਮ ਅਲੀ ਖਿੜ, ਜ਼ਹੀਰ ਖਾਨ, ਜਾਵੇਦ ਅਹਮਦੀ, ਸਈਦ ਸ਼ਿਰਜਾਦ, ਯਾਮੀਨ ਅਹਮਦਜਈ, ਅਫਸਰ ਜਜਈ, ਸ਼ਾਪੂਰ ਜਾਦਰਾਨ, ਕੈਸ ਅਹਿਮਦ।PunjabKesari

ਟੀ-20 ਟੀਮ :
ਰਾਸ਼ਿਦ ਖਾਨ (ਕਪਤਾਨ), ਅਸਗਰ ਅਫਗਾਨ, ਮੁਹੰਮਦ ਨਬੀ, ਹਜਰਤ ਉੱਲਾਹ ਜਜਈ, ਨਜੀਬ ਤਾਰਕਈ, ਮੁਜੀਬ ਉਰ ਰਹਿਮਾਨ, ਸ਼ਰਾਫੁੱਦੀਨ ਅਸ਼ਰਫ, ਨਜੀਬ ਉੱਲਾਹ ਜਾਦਰਾਨ , ਸ਼ਾਹਿਦ ਉੱਲਾਹ ਕਮਾਲ, ਕਰੀਮ ਜਾਨਤ, ਗੁਲਬਦੀਨ ਨੈਬ, ਫਰੀਦ ਅਹਿਮਦ ਮਲਿਕ, ਸ਼ਫੀਕ ਉੱਲਾਹੁੱਲਾਹ ਨਵੀ ਉਲ ਹੱਕ, ਰਹਿਮਾਨ ਉੱਲਾਹ ਗੁਰਬਾਜ।PunjabKesari


Related News