ਅਦਿੱਤੀ ਦੀ ਕੈਲੀਫੋਰਨੀਆ ’ਚ ਹੌਲੀ ਸ਼ੁਰੂਆਤ
Saturday, Mar 21, 2026 - 10:59 AM (IST)
ਮੇਨਲੋ ਪਾਰਕ (ਅਮਰੀਕਾ)– ਭਾਰਤ ਦੀ ਅਦਿੱਤੀ ਅਸ਼ੋਕ ਨੇ ਫੋਰਟੀਨੇਟ ਫਾਊਂਡਰਜ਼ ਕੱਪ ਗੋਲਫ ’ਚ ਆਪਣੀ ਮੁਹਿੰਮ ਦੀ ਹੌਲੀ ਸ਼ੁਰੂਆਤ ਕੀਤੀ ਅਤੇ ਈਵਨ ਪਾਰ 72 ਦੇ ਸਕੋਰ ਦੇ ਨਾਲ ਉਹ ਸਾਂਝੇ ਤੌਰ ’ਤੇ 72ਵੇਂ ਸਥਾਨ ’ਤੇ ਹੈ। ਅਦਿੱਤੀ ਦਾ ਇਹ ਇਸ ਸਾਲ ਦਾ ਦੂਜਾ ਟੂਰਨਾਮੈਂਟ ਹੈ। ਯੋ ਜੂ ਕਿਮ 9 ਅੰਡਰ 63 ਦੇ ਸਕੋਰ ਦੇ ਨਾਲ ਚੋਟੀ ’ਤੇ ਹੈ।
