ਆਥੀਆ ਨੇ ਰਾਹੁਲ ਲਈ ਬਣਾਇਆ ''ਕੇਕ'', ਕ੍ਰਿਕਟਰ ਨੇ ਸੋਸ਼ਲ ਮੀਡੀਆ ''ਤੇ ਉਡਾਇਆ ਮਜ਼ਾਕ

Wednesday, Mar 18, 2020 - 07:36 PM (IST)

ਆਥੀਆ ਨੇ ਰਾਹੁਲ ਲਈ ਬਣਾਇਆ ''ਕੇਕ'', ਕ੍ਰਿਕਟਰ ਨੇ ਸੋਸ਼ਲ ਮੀਡੀਆ ''ਤੇ ਉਡਾਇਆ ਮਜ਼ਾਕ

ਜਲੰਧਰ— ਭਾਰਤੀ ਟੀਮ ਦੇ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਫੋਟੋ ਦੀ ਸਟੋਰੀ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਕੇ. ਐੱਲ. ਰਾਹੁਲ ਨੇ ਕੇਲੇ ਦੇ ਬ੍ਰੈਡ ਦੀ ਤਸਵੀਰ ਸ਼ੇਅਰ ਕਰਦੇ ਹੋਏ ਤੇ ਆਥੀਆ ਸ਼ੈੱਟੀ ਨੂੰ ਟੈਗ ਕਰਦੇ ਹੋਏ ਲਿਖਿਆ ਸੀ ਗਲੂਟੇਨ ਫ੍ਰੀ ਸ਼ੂਗਰ ਫ੍ਰੀ ਕੇਲਾ ਬ੍ਰੈਡ, ਉਮੀਦ। ਪਰ ਇਸ ਤੋਂ ਬਾਅਦ ਦੀ ਤਸਵੀਰ 'ਚ ਰਾਹੁਲ ਇਕ ਜਲੇ ਹੋਏ ਕੇਲੇ ਦੀ ਬ੍ਰੈਡ ਦੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਅਸਲੀਅਤ। ਇਸ ਫੋਟੋ 'ਚ ਰਾਹੁਲ ਨੇ ਅਥੀਆ ਸ਼ੈੱਟੀ ਨੂੰ ਟੈਗ ਕੀਤਾ ਹੋਇਆ ਹੈ।

PunjabKesari
ਕੇ. ਐੱਲ. ਰਾਹੁਲ ਨੇ ਆਪਣੇ ਇੰਸਟਾਗ੍ਰਾਮ 'ਤੇ ਪਹਿਲਾਂ ਕੇਲੇ ਦੇ ਬ੍ਰੈਡ ਦੀ ਫੋਟੋ ਸ਼ੇਅਰ ਕੀਤੀ ਪਰ ਰਾਹੁਲ ਦੀ ਗਰਲਫ੍ਰੈਂਡ ਕਹੇ ਜਾਣ ਵਾਲੀ ਆਥੀਆ ਨੇ ਰਾਹੁਲ ਦੇ ਲਈ ਜਲੇ ਹੋਏ ਕੇਲੇ ਦਾ ਬ੍ਰੈਡ ਬਣਾਇਆ। ਰਾਹੁਲ ਨੇ ਇਸ ਫੋਟੋ 'ਚ ਆਥੀਆ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਇਹ ਅਸਲੀਅਤ। ਰਾਹੁਲ ਨੇ ਇਸ ਤੋਂ ਬਾਅਦ ਇਕ ਹੋਰ ਫੋਟੋ ਪੋਸਟ ਕੀਤੀ, ਜਿਸ 'ਚ ਲਿਖਿਆ ਕਿ ਕੇਲੇ ਦਾ ਬ੍ਰੈਡ ਜੋ ਕੋਨੇ ਤੋਂ ਜਲਿਆ ਹੋਇਆ ਹੈ।

PunjabKesari
ਜ਼ਿਕਰਯੋਗ ਹੈ ਕਿ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਪੱਕੇ ਤੌਰ 'ਤੇ ਕਬੂਲ ਨਹੀਂ ਕੀਤਾ ਪਰ ਇਹ ਦੋਵੇਂ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਇਕ ਦੂਜੇ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦੇ ਹੋਏ ਤੇ ਇਕੱਠਿਆ ਛੁੱਟੀਆਂ ਬਤੀਤ ਕਰਦੇ ਹੋਏ ਵੀ ਦੇਖਿਆ ਗਿਆ ਹੈ।


author

Gurdeep Singh

Content Editor

Related News