ਟੈਸਟ ਕ੍ਰਿਕਟ ਦੀਆਂ 6 ਸਭ ਤੋਂ ਹੌਲੀ ਪਾਰੀਆਂ, ਜੋਸ ਬਟਲਰ ਦਾ ਨਾਂ ਵੀ ਸ਼ਾਮਲ

Monday, Dec 20, 2021 - 08:59 PM (IST)

ਟੈਸਟ ਕ੍ਰਿਕਟ ਦੀਆਂ 6 ਸਭ ਤੋਂ ਹੌਲੀ ਪਾਰੀਆਂ, ਜੋਸ ਬਟਲਰ ਦਾ ਨਾਂ ਵੀ ਸ਼ਾਮਲ

ਐਡੀਲੇਡ- ਏਸ਼ੇਜ਼ ਸੀਰੀਜ਼ ਦੇ ਤਹਿਤ ਐਡੀਲੇਡ ਦੇ ਮੈਦਾਨ 'ਤੇ ਖੇਡੇ ਗਏ ਦੂਜੇ ਟੈਸਟ ਵਿਚ ਜੋਸ ਬਟਲਰ ਨੇ ਆਪਣੀ ਟੀਮ ਨੂੰ ਹਾਰ ਤੋਂ ਬਚਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਪਰ ਹਿੱਟ ਵਿਕਟ ਹੋਣ ਦੇ ਕਾਰਨ ਆਸਟਰੇਲੀਆ ਨੂੰ ਹਾਵੀ ਹੋਣ ਦਾ ਮੌਕਾ ਮਿਲ ਗਿਆ। ਬਟਲਰ ਦੀ ਵਿਕਟ ਡਿੱਗਦੇ ਹੀ ਆਸਟਰੇਲੀਆ ਨੇ ਬਾਕੀ ਬੱਲੇਬਾਜ਼ਾਂ ਨੂੰ ਢੇਰ ਕਰ ਪੰਜ ਟੈਸਟ ਮੈਚਾਂ ਦੀ ਸੀਰੀਜ਼ 2-0 ਦੀ ਬੜ੍ਹਤ ਹਾਸਲ ਕਰ ਲਈ। ਦੇਖੋ ਟੈਸਟ ਕ੍ਰਿਕਟ ਵਿਚ 6 ਸਭ ਤੋਂ ਹੌਲੀ ਪਾਰੀਆਂ ਖੇਡਣ ਦਾ ਰਿਕਾਰਡ ਕਿਹੜੇ ਬੱਲੇਬਾਜ਼ਾਂ ਦੇ ਨਾਮ 'ਤੇ ਹੈ।

ਇਹ ਖਬਰ ਪੜ੍ਹੋ- ਰਾਫੇਲ ਨਡਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

ਘੱਟ ਤੋਂ ਘੱਟ 200 ਗੇਂਦਾਂ ਖੇਡਣ ਵਾਲੇ ਬੱਲੇਬਾਜ਼
ਹਾਸ਼ਿਮ ਅਲਮਾ- 25 (244), 2015
ਜੈਕ ਰਸੇਲ - 29* (235), 1995
ਜੋਸ ਬਟਲਰ - 26 (207), 2021
ਏ ਬੀ ਡਿਬੀਲੀਅਰਸ - 43 (297), 2015
ਕ੍ਰਿਸ ਤਵਾਰੇ - 35 (240), 1982
ਏ ਬੀ ਡਿਬੀਲੀਅਰਸ - 33 (220), 2012

ਇਹ ਖਬਰ ਪੜ੍ਹੋ-  ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ

ਸੋਸ਼ਲ ਮੀਡੀਆ 'ਤੇ ਹੋਈ ਸ਼ਲਾਘਾ

PunjabKesariPunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News