IPL ''ਚ ਸੱਟਾ ਲਗਾਉਣ ਵਾਲੇ 6 ਲੋਕਾਂ ਨੂੰ ਪੁਲਸ ਨੇ ਕੀਤਾ ਕਾਬੂ

04/20/2018 10:11:34 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੇ ਕ੍ਰਿਕਟ ਮੁਕਾਬਲਿਆਂ 'ਚ ਸੁੱਟਾ ਲਗਾਉਣ ਦੇ ਮਾਮਲੇ 'ਚ 6 ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਗਿਆ ਹੈ।
ਪੁਲਸ ਨੇ ਇਸ ਗ੍ਰਿਫਤਾਰੀ ਦੇ ਵਾਰੇ 'ਚ ਦੱਸਿਆ ਕਿ ਕੱਲ ਰਾਤ ਇਕ ਮਕਾਨ 'ਚ ਛਾਪਾ ਮਾਰ ਕੇ 1.30 ਲੱਖ ਰੁਪਏ ਨਗਦੀ, 2 ਮੋਬਾਇਲ ਫੋਨ, ਇਕ ਸੇਟ-ਟਾਪ ਬਾਕਸ ਤੇ ਇਕ ਟੈਲੀਵੀਜ਼ਨ ਸੈਟ ਨੂੰ ਬਰਾਮਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 8 ਹੋਰ ਲੋਕ ਫਰਾਰ ਹੋਣ 'ਚ ਸਫਲ ਰਹੇ ਤੇ ਜਿਨ੍ਹਾਂ ਦਾ ਭਾਲ ਜਾਰੀ ਹੈ।


Related News