ਸਰਵਸ੍ਰੇਸ਼ਠ ICC ਅੰਡਰ-19 ਇਲੈਵਨ ''ਚ 5 ਭਾਰਤੀ

Sunday, Feb 04, 2018 - 11:43 PM (IST)

ਸਰਵਸ੍ਰੇਸ਼ਠ ICC ਅੰਡਰ-19 ਇਲੈਵਨ ''ਚ 5 ਭਾਰਤੀ

ਦੁਬਈ— ਅੰਡਰ-19 ਵਿਸ਼ਵ ਕੱਪ ਵਿਚ ਅਜੇਤੂ ਰਹਿੰਦਿਆਂ ਚੌਥੀ ਵਾਰ ਖਿਤਾਬ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਅਸਾਧਾਰਨ ਪ੍ਰਦਰਸ਼ਨ ਦੀ ਬਦੌਲਤ ਆਈ. ਸੀ. ਸੀ. ਦੀ ਐਤਵਾਰ ਨੂੰ ਐਲਾਨੀ ਸਰਵਸ੍ਰੇਸ਼ਠ ਟੀਮ ਵਿਚ ਟੀਮ ਇੰਡੀਆ ਦੇ ਪੰਜ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ।
ਆਈ. ਸੀ. ਸੀ. ਦੀ ਸਰਵਸ੍ਰੇਸ਼ਠ ਇਲੈਵਨ ਇਸ ਤਰ੍ਹਾਂ ਹੈ : ਪ੍ਰਿਥਵੀ ਸ਼ਾਹ (ਭਾਰਤ), ਮਨਜੋਤ ਕਾਲੜਾ (ਭਾਰਤ), ਸ਼ੁਭਮਨ ਗਿੱਲ (ਭਾਰਤ), ਫਿਨ ਐਲੇਨ (ਨਿਊਜ਼ੀਲੈਂਡ), ਰੇਨਾਰਡ ਵੈਨ ਟੋਂਡਰ (ਦੱ. ਅਫਰੀਕਾ, ਕਪਤਾਨ), ਵਾਂਡਿਲੇ ਮਾਕਵੇਤੂ (ਵਿਕਟਕੀਪਰ, ਦੱ. ਅਫਰੀਕਾ), ਅੰਕੁਲ ਰਾਏ (ਭਾਰਤ), ਕਮਲੇਸ਼ ਨਾਗਰਕੋਟੀ (ਭਾਰਤ), ਗੇਰਾਲਡ ਕੋਏਟਰਜੀ (ਦੱ. ਅਫਰੀਕਾ), ਕੈਸ ਅਹਿਮਦ (ਅਫਗਾਨਿਸਤਾਨ), ਸ਼ਾਹੀਨ ਅਫਰੀਦੀ (ਪਾਕਿਸਤਾਨ)। 12ਵਾਂ ਖਿਡਾਰੀ—ਐਲਿਸ ਐਥਾਂਜੇ (ਵੈਸਟਇੰਡੀਜ਼)


Related News