2 ਸੁਪਰ ਓਵਰ : ਯੁਵਰਾਜ ਬੋਲੇ-2019 ਦਾ ਵਿਸ਼ਵ ਕੱਪ ਜਾਂ ਮੁੰਬਈ vs ਪੰਜਾਬ ਮੈਚ
Monday, Oct 19, 2020 - 12:55 AM (IST)
ਦੁਬਈ- ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਦੇ ਵਿਚਾਲੇ ਰੋਮਾਂਚਕ ਮੁਕਾਬਲਾ ਖੇਡਿਆ ਗਿਆ ਜੋਕਿ ਦੂਜੇ ਸੁਪਰ ਓਵਰ ਤੱਕ ਪਹੁੰਚਿਆ। ਮੁੰਬਈ ਦੇ 176 ਦੌੜਾਂ ਦੇ ਜਵਾਬ 'ਚ ਪੰਜਾਬ ਨੇ ਮੈਚ ਟਾਈ ਕਰਵਾ ਲਿਆ। ਸੁਪਰ ਓਵਰ 'ਚ ਇਹ ਫਿਰ ਤੋਂ ਮੈਚ ਟਾਈ ਹੋ ਗਿਆ। ਦੂਜਾ ਸੁਪਰ ਓਵਰ ਕਰਵਾਇਆ ਗਿਆ, ਜਿਸ 'ਚ ਪੰਜਾਬ ਨੇ ਮੁੰਬਈ ਨੂੰ ਹਰਾ ਦਿੱਤਾ। ਇਸ ਰੋਮਾਂਚਕ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਖਾਸ ਤੌਰ 'ਤੇ ਯੁਵਰਾਜ ਸਿੰਘ ਨੇ ਵੀ ਇਸ 'ਤੇ ਟਵੀਟ ਕੀਤਾ ।
ਯੁਵਰਾਜ ਹੀ ਨਹੀਂ ਕਈ ਕ੍ਰਿਕਟ ਦਿੱਗਜਾਂ ਨੇ ਇਸ 'ਤੇ ਟਵੀਟ ਕੀਤੇ। ਦੇਖੋ ਟਵੀਟ-
Was the World Cup final of 2019 a beter game or #mivskxip ? Unbelievable scenes today #ipl is here to stay Amazing effort by both teams @Jaspritbumrah93 game changer for @mipaltan and @klrahul11 for Punjab great finish world boss @henrygayle @mayankcricket #IPL2020 #supersunday
— Yuvraj Singh (@YUVSTRONG12) October 18, 2020
The skill level of the players at this years ipl has been remarkable! Cricket is alive and healthy! 👏
— Kagiso Rabada (@KagisoRabada25) October 18, 2020
2 super overs in a day!!?!? @IPL is insane 😅 #IPL2020 👏🏼
— Danielle Wyatt (@Danni_Wyatt) October 18, 2020
Ok sorry not 2 but three super overs in a day😳😳 #IPL2020
— Irfan Pathan (@IrfanPathan) October 18, 2020
The best game of @IPL ever! @StarSportsIndia #superovers
— Brett Lee (@BrettLee_58) October 18, 2020
Outstanding cricket @IPL @mipaltan vs @lionsdenkxip 🔥🔥🔥🔥🔥
— Harbhajan Turbanator (@harbhajan_singh) October 18, 2020
Bhai logon, This is the IPL surely not for the faint-hearted #cricket
— Mohammad Kaif (@MohammadKaif) October 18, 2020
The first time I am seeing a 2nd Super Over! Gayle and Mayank against Pollard and Hardik? With Maxwell and Surya Yadav in reserve? Jordan and Boult to bowl?
— Harsha Bhogle (@bhogleharsha) October 18, 2020
It’s great to wake up after a Super Super Super Over Sunday. BOOM BOOM-Shami, you beauties - @Jaspritbumrah93 @MdShami11 #MIvKXIP #IPL2020 pic.twitter.com/7iNR4HPuQH
— Ravi Shastri (@RaviShastriOfc) October 18, 2020
Baba ji Aaj ke liye itna bahut hai....ab life ko thoda boring bana do. 🤷♂️🙈😛 #IPL2020
— Aakash Chopra (@cricketaakash) October 18, 2020