ਔਰਤਾਂ ਆਪਣੇ ਪਤੀ ਤੋਂ ਕੰਮ ਕਰਵਾਉਣ ਲਈ ਕਰਦੀਆਂ ਹਨ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ

Saturday, Oct 29, 2016 - 10:56 AM (IST)

 ਔਰਤਾਂ ਆਪਣੇ ਪਤੀ ਤੋਂ ਕੰਮ ਕਰਵਾਉਣ ਲਈ ਕਰਦੀਆਂ ਹਨ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ

ਜਲੰਧਰ — ਔਰਤਾਂ ਦੇ ਮਨ ਨੂੰ ਸਮਝ ਪਾਉਣਾ ਅਸਾਨ ਕੰਮ ਨਹੀਂ ਹੁੰਦਾ। ਔਰਤਾਂ ਨੂੰ ਆਪਣੇ ਪਤੀ ਤੋਂ ਆਪਣੀ ਗੱਲ ਮਨਵਾਉਣੀ ਬਹੁਤ ਚੰਗੀ ਚਰ੍ਹਾਂ ਆਉਂਦੀ ਹੈ। ਆਓ ਜਾਣਦੇ ਹਾਂ ਔਰਤਾਂ ਆਪਣੇ ਪਤੀ ਤੋਂ ਕੰਮ ਕਿਵੇਂ ਕਰਵਾਉਂਦੀਆਂ ਹਨ।
1. ਮੱਖਣ ਲਗਾਉਣਾ — ਔਰਤਾਂ ਇਹ ਕੰਮ ਬਹੁਤ ਚੰਗੀ ਤਰ੍ਹਾਂ ਕਰਨਾ ਆਉਂਦਾ ਹੈ। ਇਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੁੰਦੀ ਹੈ ਕਿ ਪਤੀ ਤੋਂ ਆਪਣਾ ਕੰਮ ਕਿਸ ਤਰ੍ਹਾਂ ਕਢਵਾਉਣਾ ਹੈ। ਪਤੀ ਨੂੰ ਕੀ ਪਸੰਦ ਹੈ ਕੀ ਨਹੀਂ। ਇਕ ਵਾਰ ਕਿਸੇ ਖਾਸ ਮੌਕੇ ''ਤੇ ਪਸੰਦ ਦਾ ਤੋਹਫਾ ਦੇ ਕੇ ਮਹੀਨੇ ਭਰ ਆਪਣਾ ਕੰਮ ਕਰਵਾਉਂਦੀਆਂ ਹਨ।
2. ਭੋਲੇ ਬਣ ਜਾਣਾ — ਕੋਈ ਗਲਤੀ ਹੋਣ ''ਤੇ ਪਤਨੀ ਆਪਣਾ ਭੋਲਾ ਜਿਹਾ ਮੂੰਹ ਬਣਾ ਕੇ ਬੈਠ ਜਾਂਦੀ ਹੈ। ਔਰਤਾਂ ਆਪਣੇ ਇਸੇ ਭੋਲੇਪਨ ਦਾ ਫਾਇਦਾ ਚੁੱਕਦੀਆਂ ਹਨ। ਪਤਨੀ ਦਾ ਮੂੰਹ ਦੇਖ ਕੇ ਪਤੀ ਦਾ ਦਿਲ ਪਿਘਲ ਜਾਂਦਾ ਹੈ।
3. ਨਾਸਮਝ ਬਣ ਜਾਣਾ — ਪਤਨੀ ਨੂੰ ਸਾਰੇ ਕੰਮ ਪਤਾ ਹੋਣ ਦੇ ਬਾਵਜੂਦ ਵੀ ਨਾਸਮਝ ਬਣ ਜਾਂਦੀਆਂ ਹਨ, ਅਤੇ ਆਪਣੇ ਕੰਮ ਪਤੀ ਤੋਂ ਕਢਵਾਉਂਦੀਆਂ ਹਨ।
4. ਪਤੀ ਘਰ ਦਾ ਮੁੱਖੀ — ਘਰ ''ਚ ਕੋਈ ਮੁਸੀਬਤ ਆ ਜਾਏ ਜਾਂ ਕੋਈ ਪਰੇਸ਼ਾਨੀ ਹੋ ਜਾਏ ਤਾਂ ਪਤਨੀ ਪਤੀ ਨੂੰ ਅੱਗੇ ਕਰ ਦਿੰਦੀ ਹੈ ਅਤੇ ਪਤੀ ਇੰਨੇ ਨਾਲ ਹੀ ਖੁਸ਼ ਹੋ ਜਾਂਦਾ ਹੈ।
5. ਰੌਣ ਲੱਗ ਜਾਣਾ — ਪਤਨੀ ਦੇ ਕੋਲ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਅੱਥਰੂ। ਜਿਸ ਤੋਂ ਸਾਰੇ ਆਦਮੀ ਘਬਰਾਉਂਦੇ ਹਨ ਅਤੇ ਇਸ ਦੀ ਚਪੇਟ ''ਚ ਆ ਜਾਉਂਦੇ ਹਨ। ਔਰਤਾਂ ਇਸੇ ਹੀ ਗੱਲ ਦਾ ਫਾਇਦਾ ਚੁੱਕਦੀਆਂ ਹਨ।


Related News