ਟੈਟੂ ਵਾਲੇ ਲੜਕੇ ਪ੍ਰੇਮਿਕਾ ਦੀ ਪਿੱਠ ਪਿੱਛੇ ਕਰਦੇ ਹਨ ਇਹ ਕੰਮ
Tuesday, Dec 27, 2016 - 11:55 AM (IST)

ਜਲੰਧਰ—ਲੜਕੀਆਂ-ਲੜਕਿਆਂ ''ਚ ਅੱਜ ਕੱਲ੍ਹ ਟੈਟੂ ਬਨਾਉਣ ਦੀ ਇੱਛਾ ਬਹੁਤ ਦੇਖਣ ਨੂੰ ਮਿਲਦੀ ਹੈ। ਲੜਕੀਆਂ ਵੀ ਟੈਟੂ ਵਾਲੇ ਲੜਕਿਆਂ ਨੂੰ ਬਹੁਤ ਪਸੰਦ ਕਰਦੀਆਂ ਹਨ। ਕੀ ਤੁਹਾਨੂੰ ਵੀ ਟੈਟੂ ਵਾਲੇ ਲੜਕਾ ਪਸੰਦ ਹਨ। ਜੇਕਰ ਹਾਂ ਤਾਂ ਹੁਸ਼ਿਆਰ ਹੋ ਜਾਵੋ ਕਿਉਂਕਿ ਟੈਟੂ ਵਾਲੇ ਲੜਕੇ ਧੋਖੇਬਾਜ਼ ਹੁੰਦੇ ਹਨ। ਲੜਕੇ ਤੇ ਲੜਕੀਆਂ ਦੋਵਾਂ ਨੂੰ ਲੜਕਿਆਂ ਦੀ ਫੋਟੋ ਦਿਖਾਈ ਗਈ,ਜਿਸ ''ਚ ਟੈਟੂ ਵਾਲੇ ਲੜਕਿਆਂ ਨੂੰ ਅਕਰਸ਼ਨ ਕਰਨ ਵਾਲੇ ਮੰਨਿਆ ਗਿਆ । ਲੜਕੀਆਂ ਨੂੰ ਲੜਕਿਆਂ ਦੀਆਂ ਤਸਵੀਰਾਂ ਪੰਸਦ ਨਹੀਂ ਆਇਆ । ਲੜਕੀਆਂ ਨੇ ਕਿਹਾ ਕਿ ਟੈਟੂ ਵਾਲੇ ਲੜਕੇ ਹੁਕਮ ਚਲਾਉਣ ਵਾਲੇ ਤੇ ਗੁੱਸੇ ਵਾਲੇ ਹੁੰਦੇ ਹਨ ਇਸ ਤੋਂ ਇਲਾਵਾ ਲੜਕੀਆਂ ਨੇ ਕਿਹਾ ਕਿ ਟੈਟੂ ਵਾਲੇ ਲੜਕੇ ਆਮ ਲੜਕਿਆਂ ਨਾਲੋਂ ਜ਼ਿਆਦਾ ਸਿਹਤਮੰਦ ਹੁੰਦੇ ਹਨ ਤੇ ਉਨ੍ਹਾਂ ਦੀਆਂ ਆਦਤਾਂ ਵੀ ਅੱਲਗ ਹੁੰਦੀਆਂ ਹਨ। ਇਹ ਲੋਕ ਪਿਆਰ ''ਚ ਬਹੁਤ ਸੱਚੇ ਹੁੰਦੇ ਹਨ। ਉਨ੍ਹਾਂ ''ਚ ( ਟੇਸਟੋਸਟੇਰੋਨ) ਛੱਡਣ ਦਾ ਪੱਧਰ ਘੱਟ ਹੁੰਦਾ ਹੈ। ਪਿਆਰ ''ਚ ਜਿਹੜੇ ਲੜਕੇ ਧੋਖਾ ਦਿੰਦੇ ਹਨ। ਉਨ੍ਹਾਂ ''ਚ (ਟੇਸਟੋਸਟੇਰੋਨ) ਛੱਡਣ ਦੀ ਪੱਧਰ ਜ਼ਿਆਦਾ ਹੁੰਦਾ ਹੈ। ਜੇਕਰ ਤੁਹਾਡੇ ਪ੍ਰੇਮੀ ਵੀ ਟੈਟੂ ਬਣਵਾਉਣ ਦਾ ਸ਼ੌਕ ਰੱਖਦੇ ਹਨ ਤਾਂ ਖੁਦ ਨੂੰ ਸੰਭਾਲ ਲਓ ਪਤਾ ਨਹੀਂ ਕਿ ਉਹ ਵੀ ਤੁਹਾਡੀ ਪਿੱਠ ਪਿੱਛੇ ਕਿਸੀ ਲੜਕੀ ਨੂੰ ਪਿਆਰ ਕਰਦਾ ਹੋਵੇ।