18 ਫਰਵਰੀ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Sunday, Feb 19, 2017 - 12:50 AM (IST)
1. ਨੋਟਬੰਦੀ ਦੇ 100 ਦਿਨ ਪੂਰੇ, ''ਆਪ'' ਨੇ ਸੂਬੇ ਭਰ ''ਚ ਕੀਤੇ ਪ੍ਰਦਰਸ਼ਨ
2. ਬੀ.ਐੱਸ.ਐੱਫ. ਨੇ ਬਰਾਮਦ ਕੀਤੀ 13 ਕਿਲੋ ਹੈਰੋਇਨ
3. ਬੰਬ ਧਮਾਕੇ ਦੇ ਅਸਲ ਦੋਸ਼ੀਆਂ ਨੂੰ ਫੜ੍ਹੇ ਪੁਲਸ- ਇਨਕਲਾਬੀ ਪਾਰਟੀ
4. 23 ਫਰਵਰੀ ਦੇ ਵਿਰੋਧ ਤੋਂ ਨਾਖੁਸ਼ ਹਨ ਕਪੂਰੀ ਤੇ ਇਸਮਾਈਲਪੁਰ ਵਾਸੀ
5. ''ਪੇਂਡੂ ਓਲੰਪਿਕਸ ਖੇਡਾਂ'' ''ਚ ਖਿਡਾਰੀਆਂ ਨੇ ਦਿਖਾਇਆ ਦਮ-ਖਮ