26 ਅਗਸਤ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Sunday, Aug 27, 2017 - 01:26 AM (IST)

1. ਪੰਚਕੁਲਾ ਹਿੰਸਾ ਚ 7 ਪੰਜਾਬੀਆਂ ਦੀ ਮੌਤ 42 ਜਖ਼ਮੀ
2. ਚੰਡੀਗੜ੍ਹ ਚ ਸੁੱਰਖਿਆ ਨੂੰ ਲੈ ਕੇ ਪੁਖਤਾ ਇੰਤਜਾਮ
3. ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੇਣ ਅਸਤੀਫਾ: ਸੁਖਪਾਲ ਖਹਿਰਾ
4. ਦੇਖੋ, ਪੰਜਾਬ 'ਚ ਕੀਤੇ ਜਾ ਰਹੇ ਡੇਰਾ ਸਿਰਸਾ ਦੇ ਨਾਮਚਰਚਾ ਘਰ ਸੀਲ
5. ਡਿਪਟੀ ਐਡਵੋਕੇਟ ਜਨਰਲ ਗੁਰਦਾਸ ਸਿੰਘ ਮੁਅੱਤਲ


Related News