ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਮਹਿਲਾ ਵਕੀਲਾਂ ਨੇ ਮਨਾਇਆ ਤੀਜ ਦਾ ਤਿਉਹਾਰ
Monday, Jul 28, 2025 - 07:37 AM (IST)

ਜਲੰਧਰ (ਜਤਿੰਦਰ, ਭਾਰਦਵਾਜ) : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਮਹਿਲਾ ਵਕੀਲਾਂ ਵੱਲੋਂ ਬੀਤੇ ਦਿਨ ਸਥਾਨਕ ਹੋਟਲ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਮਹਿਲਾ ਵਕੀਲਾਂ ਵੱਲੋਂ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਜਿਸ ਵਿੱਚ ਗਿੱਧਾ ਭੰਗੜਾ ਆਦਿ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਪੰਜਾਬੀ ਲੋਕ ਗੀਤ ਅਤੇ ਲੋਕ ਨਾਚ ਖਿੱਚ ਦਾ ਕੇਂਦਰ ਰਹੇ।
ਇਹ ਵੀ ਪੜ੍ਹੋ : ਹੁਣ ਆਸਾਨੀ ਨਾਲ ਮਿਲੇਗੀ ਰੇਲ ਟਿਕਟ! IRCTC 'ਚ 2.5 ਕਰੋੜ ਤੋਂ ਜ਼ਿਆਦਾ ਯੂਜ਼ਰ ਆਈਡੀ ਬੰਦ
ਇਸ ਮੌਕੇ ਮੌਜੂਦ ਵਕੀਲਾਂ ਵਿੱਚ ਸੰਗੀਤਾ ਸੋਨੀ, ਬੀਨਾ ਰਾਣੀ, ਅਮਨਦੀਪ, ਸੋਨਾਲਿਕਾ ਕੌਲ, ਪਾਇਲ ਹੀਰ, ਨੇਹਾ ਅੱਤਰੀ, ਅਮਾਨਤ, ਨੇਹਾ ਗੁਲਾਟੀ, ਸਾਕਸ਼ੀ, ਮਨਵੀਰ ਕੌਰ, ਪੰਕੀਲ, ਹਰਨੀਤ ਕੌਰ, ਜਾਨਵੀ ਅਰੋੜਾ, ਸੁਦੇਸ਼ ਕੁਮਾਰੀ, ਸਸ਼ੀ ਕਟਾਰੀਆ, ਰੰਜਨਾ, ਮਹਿਕ ਸ਼ਰਮਾ, ਮੁਸਕਾਨ ਕਲੇਰ, ਨਵਨੀਤ ਕੌਰ, ਰੁਪਿੰਦਰ ਮੁਲਤਾਨੀ, ਸਾਕਸ਼ੀ, ਹਿਮਾਂਸ਼ੂ ਸੈਣੀ, ਸਵੀਟੀ, ਰੇਨੂੰ ,ਬੇਬੀ, ਜਸਪ੍ਰੀਤ, ਮਨਿੰਦਰ, ਹਰਪ੍ਰੀਤ ਕੌਰ, ਮਨੋਰਮਾ ਭਗਤ, ਅੰਜਲੀ ਵਿਰਦੀ, ਰੀਆ, ਰੋਹਿਨੀ ,ਏਕਤਾ, ਰਾਜਦੀਪ, ਨਿਮਰਤਾ ਗਿੱਲ, ਅੰਜਲੀ ਭਾਰਦਵਾਜ, ਬਲਜੀਤ ਕੌਰ, ਸੁਦੇਸ਼ ਕੁਮਾਰੀ, ਬੀਨਾ ਕਸ਼ਯਪ, ਗੋਮਤੀ ਭਗਤ, ਸੰਜਨਾ, ਮੀਨਾ, ਰਾਜੂ, ਵੰਦਨਾ ਸਮੇਤ ਹੋਰ ਮਹਿਲਾ ਵਕੀਲ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8