ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਵੱਡਾ ਐਲਾਨ, ਸਰਕਾਰੀ ਹਸਪਤਾਲਾਂ 'ਚ ਡਾਇਲਸਿਸ ਹੋਵੇਗਾ ਮੁਫਤ
Friday, Jun 23, 2017 - 11:31 AM (IST)
ਚੰਡੀਗੜ੍ਹ — ਵਿਧਾਨ ਸਭਾ ਬਜਟ ਸੈਸ਼ਨ 'ਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਵੱਡਾ ਐਲਾਨ ਕੀਤਾ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਤਿੰਨ ਮੈਡੀਕਲ ਕਾਲਜਾਂ 'ਚ ਡਾਇਲਸਿਸ ਮੁਫਤ ਕੀਤਾ ਜਾਵੇਗਾ।