''ਵੇਰਕਾ'' ਨੇ ਘਟਾਈਆਂ ਦੁੱਧ ਦੀਆਂ ਕੀਮਤਾਂ

Tuesday, Jan 30, 2018 - 01:14 PM (IST)

''ਵੇਰਕਾ'' ਨੇ ਘਟਾਈਆਂ ਦੁੱਧ ਦੀਆਂ ਕੀਮਤਾਂ

ਚੰਡੀਗੜ੍ਹ : ਵੇਰਕਾ ਨੇ ਡਬਲ ਟੌਡ ਦੁੱਧ ਦੀਆਂ ਕੀਮਤਾਂ 2 ਰੁਪਏ ਘਟਾ ਦਿੱਤੀਆਂ ਹਨ। ਡਬਲ ਟੌਡ ਦੁੱਧ ਪਹਿਲਾਂ 38 ਰੁਪਏ ਪ੍ਰਤੀ ਲੀਟਰ ਮਿਲਦਾ ਸੀ, ਜੋ ਕਿ ਹੁਣ 36 ਰੁਪਏ ਲੀਟਰ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਵੇਰਕਾ ਨੇ ਸਿਰਫ ਡਬਲ ਟੌਡ ਦੁੱਧ ਦੀਆਂ ਕੀਮਤਾਂ ਹੀ ਘਟਾਈਆਂ ਹਨ, ਜਦੋਂ ਕਿ ਸਟੈਂਡਰਡ ਮਿਲਕ ਅਤੇ ਫੁੱਲ ਕਰੀਮ ਮਿਲਕ ਦੀਆਂ ਕੀਮਤਾਂ 'ਚ ਅਜੇ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। 


Related News