UK 'ਚ ਮਿਲ ਰਿਹੈ 5 ਸਾਲ ਦਾ ਵਰਕ ਪਰਮਿਟ, ਜਲਦ ਕਰੋ ਅਪਲਾਈ
Wednesday, Feb 01, 2023 - 10:26 AM (IST)
ਇੰਟਰਨੈਸ਼ਨਲ ਡੈਸਕ- ਯੂਕੇ ਦੀ ਸਟੱਡੀ ਨੂੰ ਪੂਰੀ ਦੁਨੀਆ ਵਿਚ ਮਾਨਤਾ ਪ੍ਰਾਪਤ ਹੈ। ਵੱਖ-ਵੱਖ ਦੇਸ਼ਾਂ ਤੋਂ ਆਪਣੀ ਉੱਚ ਸਿੱਖਿਆ ਦੀ ਪੜ੍ਹਾਈ ਕਰਨ ਲਈ ਵਿਦਿਆਰਥੀ ਯੂਕੇ ਵਿਚ ਆਉਂਦੇ ਹਨ। ਪੰਜਾਬ ਤੋਂ ਵੀ ਵਿਦਿਆਰਥੀ ਕਾਫੀ ਸਾਲਾਂ ਤੋਂ ਯੂਕੇ ਸਟੱਡੀ ਲਈ ਆ ਰਹੇ ਹਨ। ਇੱਥੇ ਉਹ ਆਪਣਾ ਇਕ ਚੰਗਾ ਭਵਿੱਖ ਬਣਾ ਰਹੇ ਹਨ। ਹੁਣ ਯੂਕੇ ਸਰਕਾਰ ਵੱਲੋਂ ਇਕ ਵੱਡਾ ਐਲਾਨ ਹੋਇਆ ਹੈ ਕਿ ਮਾਸਟਰਸ ਕਰਨ ਵਾਲੇ ਵਿਦਿਆਰਥੀਆਂ ਲਈ ਇਕ ਖੁਸ਼ਖ਼ਬਰੀ ਹੈ। ਮਾਸਟਰਸ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਪੁਰਾਣੇ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਹੈ, ਲੰਬਾ ਗੈਪ ਵੀ ਮਨਜ਼ੂਰ ਹੈ, ਨਾ ਹੀ IELTS ਕਰਨ ਦੀ ਲੋੜ ਹੈ ਤੇ ਉਹਨਾਂ ਦੇ ਨਾਲ ਸਪਾਊਸ ਨੂੰ 5 ਸਾਲ ਦਾ ਵਰਕ ਪਰਮਿਟ ਵੀ ਮਿਲੇਗਾ।
ਇਹ ਸਾਰੇ ਮਾਰਚ ਤੇ ਅਪ੍ਰੈਲ ਦੇ ਅੰਤ ਤੱਕ ਆ ਸਕਦੇ ਹਨ। ਹੁਣ ਇੰਤਜ਼ਾਰ ਨਾ ਕਰੋ ਤੇ ਜਲਦੀ ਆਪਣਾ ਯੂਕੇ ਦਾ ਵਿਦਿਆਰਥੀ ਵੀਜ਼ਾ ਅਪਲਾਈ ਕਰੋ। ਜਿਹੜੇ ਵਿਦਿਆਰਥੀਆਂ ਨੇ ਹੁਣੇ +2 ਕਲੀਅਰ ਕੀਤੀ ਹੈ ਤੇ ਉਹ +2 ਤੋਂ ਬਾਅਦ ਯੂਕੇ ਜਾਣਾ ਚਾਹੁੰਦੇ ਹਨ ਉਹ ਵਿਦਿਆਰਥੀ ਜਲਦੀ ਹੀ ਆਪਣੀ ਸਟੂਡੈਂਟ ਵੀਜ਼ੇ ਦੀ ਫਾਈਲ ਲਾਉਣ ਦੀ ਤਿਆਰੀ ਕਰ ਸਕਦੇ ਹਨ। ਸੀ.ਏ.ਐੱਸ. ਲੈਟਰ ਸਿਰਫ ਇਕ ਹਫ਼ਤੇ ਦੇ ਵਿਚ। ਜੇ ਤੁਸੀਂ ਵੀ ਆਪਣਾ ਯੂਕੇ ਜਾਣ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਹੈਲਪਲਾਈਨ ਨੰਬਰ +91 85448-28282 'ਤੇ ਕਾਲ ਕਰੋ।