ਅਗਨੀਵੀਰ ਭਰਤੀ ਰੈਲੀ ਦਾ ਨਤੀਜਾ ਐਲਾਨਿਆ, ਜਾਰੀ ਹੋਈ List, ਵੇਖੋ ਪੂਰੇ ਵੇਰਵੇ
Wednesday, Nov 26, 2025 - 04:43 PM (IST)
ਜਲੰਧਰ- ਅਗਨੀਵੀਰ ਭਰਤੀ ਰੈਲੀ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਦਰਅਸਲ ਸਾਲ 2025-26 ਲਈ ਅਗਨੀਵੀਰ ਜੀਡੀ, ਅਗਨੀਵੀਰ ਕਲਰਕ, ਅਤੇ ਟਰੇਡਸਮੈਨ 10ਵੀਂ ਲਈ UHQ ਅਗਨੀਵੀਰ ਭਰਤੀ ਰੈਲੀ 19 ਅਗਸਤ 2025 ਤੋਂ 22 ਅਗਸਤ 2025 ਤੱਕ ਮਾਮੂਨ ਕੈਂਟ ਪਠਾਨਕੋਟ ਵਿਖੇ ਆਯੋਜਿਤ ਕੀਤੀ ਗਈ ਸੀ। ਉਕਤ ਰੈਲੀ ਲਈ ਕਾਮਨ ਐਂਟਰੈਂਸ ਪ੍ਰੀਖਿਆ (CEE) 28 ਸਤੰਬਰ 2025 ਨੂੰ ਪੰਜਾਬ ਰੈਜੀਮੈਂਟ ਸੈਂਟਰ ਵਿਖੇ ਆਯੋਜਿਤ ਕੀਤੀ ਗਈ ਸੀ। ਅਗਨੀਵੀਰ ਜੀਡੀ, ਅਗਨੀਵੀਰ ਕਲਰਕ, ਅਤੇ ਟਰੇਡਸਮੈਨ 10ਵੀਂ ਲਈ ਚੁਣੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਅਨੁਸਾਰ ਕਾਮਨ ਐਂਟਰੈਂਸ ਪ੍ਰੀਖਿਆ (CEE) ਦੇ ਨਤੀਜੇ ਇਸ ਪ੍ਰਕਾਰ ਹਨ:-


ਇਹ ਵੀ ਪੜ੍ਹੋ: ਖ਼ਤਰੇ ਦੀ ਘੰਟੀ! ਪਿਆਕੜਾਂ ਲਈ ਵੱਡੀ ਖ਼ਬਰ, ਨਵੇਂ ਹੁਕਮ ਜਾਰੀ, ਸ਼ਰਾਬ ਦੇ ਵੱਡੇ ਬ੍ਰਾਂਡਾਂ ਦੇ ਨਾਂ 'ਤੇ ਹੋ ਰਿਹੈ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
