ਬੇਔਲਾਦਾਂ ਲਈ ਬੇਹੱਦ ਅਸਰਦਾਰ ਹੈ ਡਾ. ਰਾਮ ਅਵਤਾਰ ਦਾ ਇਹ ਨੁਸਖਾ

Tuesday, Mar 20, 2018 - 04:43 PM (IST)

ਬੇਔਲਾਦਾਂ ਲਈ ਬੇਹੱਦ ਅਸਰਦਾਰ ਹੈ ਡਾ. ਰਾਮ ਅਵਤਾਰ ਦਾ ਇਹ ਨੁਸਖਾ

ਨਵੀਂ ਦਿੱਲੀ— ਅੱਜਕਲ ਜ਼ਿਆਦਾਤਰ ਲੋਕ ਪ੍ਰਜਨਨ ਸਮਰੱਥਾ ਘਟਣ ਕਰਕੇ ਪ੍ਰੇਸ਼ਾਨ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮਰਦਾਂ ਦੀ ਲਗਭਗ 1 ਫੀਸਦੀ ਆਬਾਦੀ ਏਜੋਸਪਰਮੀਆ ਨਾਂ ਦੇ ਰੋਗ ਤੋਂ ਪੀੜਤ ਹੈ। ਇਸ ਰੋਗ ਵਿਚ ਮਰਦ ਦੇ ਅੰਦਰ ਸ਼ੁਕਰਾਣੂ ਬੇਹੱਦ ਘੱਟ ਮਾਤਰਾ ਜਾਂ ਬਿਲਕੁਲ ਵੀ ਨਹੀਂ ਹੁੰਦੇ। ਇਹ ਸਮੱਸਿਆ ਹੋਣ ਕਰਕੇ ਲੋਕਾਂ ਦੀ ਆਪਣੇ ਬੱਚੇ ਦੀ ਚਾਹਤ ਅਧੂਰੀ ਰਹਿ ਜਾਂਦੀ ਹੈ। ਇਹ ਸਮੱਸਿਆ ਹੋਣ ਦੇ ਕਈ ਕਾਰਨ ਹਨ। ਅੱਜਕਲ ਲੋਕਾਂ ਦਾ ਖਾਣ-ਪੀਣ ਵੀ ਇਸ ਦਾ ਸਭ ਤੋਂ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਲੋਕ ਖਾਣ-ਪੀਣ 'ਚ ਲਾਪਰਵਾਹੀ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰਦਾਂ 'ਚ ਸ਼ੁਕਰਾਣੂਆਂ ਦੀ ਕਮੀ ਹੁੰਦੀ ਹੈ ਇਸ ਕਰਕੇ ਬੱਚਾ ਨਹੀਂ ਹੁੰਦਾ। ਔਲਾਦ ਲਈ 65 ਫੀਸਦੀ ਸ਼ੁਕਰਾਣੂ ਚਾਹੀਦੇ ਹੁੰਦੇ ਹਨ ਪਰ 5 ਫੀਸਦੀ ਸ਼ੁਕਰਾਣੂ ਹੋਣ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਡਾਕਟਰ ਰਾਮ ਅਵਤਾਰ ਦੁਆਰਾ ਕੀਤੇ ਇਲਾਜ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।  

ਸ਼ੁਕਰਾਣੂਆਂ ਦੀ ਕਮੀ ਹੋਣ ਦੇ ਕਾਰਨ:-
1. ਜ਼ਿਆਦਾ ਖੱਟਾ ਖਾਣ ਨਾਲ 
2. ਡਰੱਗਸ ਦੀ ਵਰਤੋਂ ਕਰਨ ਨਾਲ
3. ਜ਼ਿਆਦਾ ਸ਼ਰਾਬ ਪੀਣ ਨਾਲ
4. ਸਟੀਰਾਇਡ (Steroid) ਦੀ ਵਰਤੋਂ ਕਰਨ ਨਾਲ
ਉਨ੍ਹਾਂ ਦੇ ਸਰੀਰ 'ਚ ਸ਼ੁਕਰਾਣੂਆਂ ਦੀ ਕਮੀ ਹੋ ਜਾਂਦੀ ਹੈ।

ਕੀ ਕਰਨਾ ਚਾਹੀਦਾ ਹੈ?
ਸ਼ੁਕਰਾਣੂਆਂ ਦੀ ਮਾਤਰਾ ਵਧਾਉਣ ਲਈ ਲੇਸ ਵਾਲੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ। ਤੁਸੀਂ ਭਿੰਡੀ, ਅਰਬੀ, ਕਟਹਲ ਤੋਂ ਇਲਾਵਾ ਚਨੇ ਦੀ ਦਾਲ ਵੀ ਖਾ ਸਕਦੇ ਹੋ।

ਦਵਾਈਆਂ
ਡਾ. ਰਾਮ ਅਵਤਾਰ ਦੁਆਰਾ ਮੁਸਲੀ, ਸ਼ੇਤਾਵਰ, ਸਾਲਬਦਾਨਾਸ, ਸਾਲਬਪੰਜਾਸ ਅਕਰਕਰ, ਤ੍ਰਿਵਾਂਗ, ਚਿੰਤਾ ਮਨ ਰਾਸ, ਚਾਂਦੀ ਭਸਮ ਦੇ ਮਿਸ਼ਰਣ ਨਾਲ ਦਵਾਈ ਬਣਾਈ ਗਈ ਹੈ। ਇਸ ਦਵਾਈ ਦੀ ਵਰਤੋਂ ਨਾਲ ਮਰਦਾਂ 'ਚ ਸ਼ੁਕਰਾਣੂਆਂ ਦੀ ਮਾਤਰਾ ਵੀ ਵਧਾਈ ਜਾ ਸਕਦੀ ਹੈ। ਇਸ ਦਵਾਈ ਦੀ ਵਰਤੋਂ ਨਾਲ ਬੇਔਲਾਦ ਜੋੜੇ ਔਲਾਦ ਪਾ ਸਕਦੇ ਹਨ।
ਡਾ. ਰਾਮ ਅਵਤਾਰ ਇਸ ਤੋਂ ਇਲਾਵਾ ਸਿਹਤ ਬਣਾਉਣ, ਮਰਦਾਨਾ ਕਮਜ਼ੋਰੀ, ਮੋਟਾਪਾ, ਹੱਡੀਆਂ, ਜੋੜਾਂ ਦਾ ਦਰਦ, ਬਵਾਸੀਰ ਆਦਿ ਬੀਮਾਰੀਆਂ ਦਾ ਇਲਾਜ ਵੀ ਕਰਦੇ ਹਨ।
ਭਾਰਤ 'ਚ ਦਵਾਈ ਮੰਗਵਾਉਣ ਲਈ ਨੰਬਰ +91 8195000217
ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ ਨੰਬਰ +91 9317770773
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀਆਂ ਵੈੱਬਸਾਈਟਸ ਪੜ੍ਹੋ www.drramavtar.com ਅਤੇ www.drramdevkapoor.com


Related News