ਸਬ-ਇੰਸਪੈਕਟਰਾਂ, ਸਹਾਇਕ ਸਬ-ਇੰਸਪੈਕਟਰਾਂ ਤੇ ਕਾਂਸਟੇਬਲਾਂ ਦੇ ਤਬਾਦਲੇ

Monday, Apr 05, 2021 - 12:26 AM (IST)

ਸਬ-ਇੰਸਪੈਕਟਰਾਂ, ਸਹਾਇਕ ਸਬ-ਇੰਸਪੈਕਟਰਾਂ ਤੇ ਕਾਂਸਟੇਬਲਾਂ ਦੇ ਤਬਾਦਲੇ

ਬਾਬਾ ਬਕਾਲਾ ਸਾਹਿਬ (ਜ.ਬ.)- ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਹੁਕਮ ਜਾਰੀ ਕਰ ਕੇ ਜ਼ਿਲਾ ਦਿਹਾਤੀ ਦੇ ਸਬ-ਇੰਸਪੈਕਟਰਾਂ, ਸਹਾਇਕ ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ, ਜੋ ਤੁਰੰਤ ਪ੍ਰਭਾਵ ਹੇਠ ਹੋਣਗੇ।

ਇਹ ਖ਼ਬਰ ਪੜ੍ਹੋ-  RSA v PAK : ਦੋਹਰੇ ਸੈਂਕੜੇ ਤੋਂ ਖੁੰਝੇ ਫਖਰ ਜ਼ਮਾਨ, ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ


ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਬ-ਇੰਸਪੈਕਟਰ ਨਿਸ਼ਾਨ ਸਿੰਘ ਨੂੰ ਪੁਲਸ ਲਾਈਨ ਤੋਂ ਥਾਣਾ ਅਜਨਾਲਾ, ਹਰਮੀਤ ਸਿੰਘ ਨੂੰ ਥਾਣਾ ਕੱਥੂਨੰਗਲ ਤੋਂ ਏ. ਐੱਸ. ਐੱਚ. ਓ. ਅਜਨਾਲਾ, ਬਲਰਾਜ ਸਿੰਘ ਨੂੰ ਇੰਚਾਰਜ਼ ਗਹਿਰੀ ਮੰਡੀ ਤੋਂ ਥਾਣਾ ਜੰਡਿਆਲਾ, ਤਰਸੇਮ ਸਿੰਘ ਨੂੰ ਇੰਚਾਰਜ਼ ਨਵਾਂ ਪਿੰਡ ਤੋਂ ਏ. ਐੱਸ. ਐੱਚ. ਓ. ਜੰਡਿਆਲਾ, ਸੁਰਜੀਤ ਸਿੰਘ ਨੂੰ ਟ੍ਰੈਫਿਕ ਸਟਾਫ ਤੋਂ ਥਾਣਾ ਜੰਡਿਆਲਾ, ਰਸ਼ਪਾਲ ਸਿੰਘ ਨੂੰ ਥਾਣਾ ਘਰਿੰਡਾ ਤੋਂ ਥਾਣਾ ਚਾਟੀਵਿੰਡ, ਪਰਮਜੀਤ ਸਿੰਘ ਨੂੰ ਪੁਲਸ ਲਾਈਨ ਤੋਂ ਥਾਣਾ ਘਰਿੰਡਾ, ਤੇਜਿੰਦਰ ਸਿੰਘ ਨੂੰ ਥਾਣਾ ਕੰਬੋਅ ਤੋਂ ਥਾਣਾ ਜੰਡਿਆਲਾ।

ਇਹ ਖ਼ਬਰ ਪੜ੍ਹੋ-  ਭਾਰਤ 'ਚ ਕ੍ਰਿਕਟ ਦੀ ਸ਼ੁਰੂਆਤੀ ਮਹਿਲਾ ਕੁਮੈਂਟਟੇਰ ਚੰਦ੍ਰਾ ਨਾਇਡੂ ਨਹੀਂ ਰਹੀ


ਇਸੇ ਤਰ੍ਹਾਂ ਹੀ ਸਹਾਇਕ ਸਬ-ਇੰਸਪੈਕਟਰ ਜਗੀਰ ਸਿੰਘ ਨੂੰ ਇੰਚਾਰਜ਼ ਬੁੱਟਰ ਤੋਂ ਨਵਾਂ ਪਿੰਡ, ਪ੍ਰਸ਼ੋਤਮ ਲਾਲ ਨੂੰ ਪੀ. ਬੀ. ਆਈ. ਤੋਂ ਇੰਚਾਰਜ਼ ਚੌਕੀ ਬੁੱਟਰ, ਬਿਕਰਮਜੀਤ ਸਿੰਘ ਨੂੰ ਥਾਣਾ ਘਰਿੰਡਾ ਤੋਂ ਇੰਚਾਰਜ਼ ਗਹਿਰੀ ਮੰਡੀ, ਲਵਦੀਪ ਸਿੰਘ ਨੂੰ ਪੁਲਸ ਲਾਈਨ ਤੋਂ ਥਾਣਾ ਚਾਟੀਵਿੰਡ, ਦਿਲਬਾਗ ਸਿੰਘ ਨੂੰ ਥਾਣਾ ਰਾਜਾਸਾਂਸੀ ਤੋਂ ਥਾਣਾ ਮੱਤੇਵਾ, ਤਰਸੇਮ ਸਿੰਘ ਨੂੰ ਅਜਨਾਲਾ ਤੋਂ ਐੱਮ. ਐੱਚ. ਸੀ. ਘਰਿੰਡਾ, ਜਸਬੀਰ ਸਿੰਘ ਨੂੰ ਪੁਲਸ ਲਾਈਨ ਤੋਂ ਅਜਨਾਲਾ, ਭਗਵਾਨਦੀਪ ਸਿੰਘ ਨੂੰ ਪੁਲਸ ਲਾਈਨ ਤੋਂ ਗੰਨਮੈਨ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ, ਸੁਖਵੰਤ ਸਿੰਘ ਨੂੰ ਥਾਣਾ ਅਜਨਾਲਾ ਤੋਂ ਝੰਡੇਰ, ਕੇਵਲ ਸਿੰਘ ਨੂੰ ਝੰਡੇਰ ਤੋਂ ਥਾਣਾ ਘਰਿੰਡਾ, ਕੁਲਵੰਤ ਸਿੰਘ ਨੂੰ ਪੁਲਸ ਲਾਈਨ ਤੋਂ ਪੀ. ਸੀ. ਆਰ, ਪੀ. ਐੱਚ. ਸੀ. ਜੰਗ ਬਹਾਦਰ ਸਿੰਘ ਅਤੇ ਸੀ. ਟੀ. ਸਰਬਜੀਤ ਸਿੰਘ ਦੋਵੇਂ ਪੁਲਸ ਲਾਈਨ ਤੋਂ ਪੀ. ਸੀ. ਆਰ, ਜਗਰੂਪ ਸਿੰਘ ਤੇ ਸ਼ਰਨਜੀਤ ਚੰਦ ਦੋਵੇਂ ਪੁਲਸ ਲਾਈਨ ਤੋਂ ਗਹਿਰੀ ਮੰਡੀ, ਜਗਬੀਰ ਸਿੰਘ ਕੱਥੂਨੰਗਲ ਤੋਂ ਝੰਡੇਰ, ਜਗਰੂਪ ਸਿੰਘ ਨੂੰ ਕੋਵਿਡ ਸੈੱਲ, ਹਰਜਿੰਦਰ ਸਿੰਘ ਨੂੰ ਕੁੱਕਡ਼ਾਵਾਲੇ ਤੋਂ ਅਜਨਾਲਾ, ਮੇਜਰ ਸਿੰਘ ਨੂੰ ਰਮਦਾਸ ਤੋਂ ਝੰਡੇਰ, ਅਮਰਿੰਦਰ ਸਿੰਘ ਨੂੰ ਝੰਡੇਰ ਤੋਂ ਰਮਦਾਸ, ਮਨਦੀਪ ਸਿੰਘ ਨੂੰ ਝੰਡੇਰ ਤੋਂ ਰਮਦਾਸ, ਮਨਜਿੰਦਰ ਸਿੰਘ ਪੀ. ਸੀ. ਆਰ. ਜੰਡਿਆਲਾ ਤੋਂ ਐੱਨ. ਆਰ. ਜੰਡਿਆਲਾ ਅਤੇ ਗੱਜਣ ਸਿੰਘ ਨੂੰ ਕੰਬੋਅ ਤੋਂ ਥਾਣਾ ਜੰਡਿਆਲਾ ਆਦਿ ਦੇ ਨਾਂ ਜ਼ਿਕਰਯੋਗ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News