ਪੰਜਾਬ ਦੇ 10 IAS ਅਫ਼ਸਰਾਂ ਦੇ ਤਬਾਦਲੇ, ਜਾਣੋ ਕਿਸ ਅਫ਼ਸਰ ਨੂੰ ਕਿੱਥੇ ਮਿਲੀ ਨਵੀਂ ਤਾਇਨਾਤੀ
Saturday, Aug 22, 2026 - 06:01 AM (IST)
ਚੰਡੀਗੜ੍ਹ (ਅੰਕੁਰ) : 2024 ਬੈਚ ਦੇ 10 ਆਈ. ਏ. ਐੱਸ. ਅਧਿਕਾਰੀਆਂ ਨੂੰ ਫੇਜ਼-2 ਦੀ ਸਿਖਲਾਈ ਤੋਂ ਵਾਪਸ ਆਉਣ ਉਪਰੰਤ ਨਿਯੁਕਤੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
ਗੁਰਲੀਨ: ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਪਠਾਨਕੋਟ।
ਅਭਿਮੰਨਿਊ ਮਲਿਕ: ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਅੰਮ੍ਰਿਤਸਰ।
ਸਿਵਾਂਸ਼ ਰਾਠੀ: ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਅੰਮ੍ਰਿਤਸਰ।
ਹਰਸ਼ਿਤਾ ਸ਼ਰਮਾ: ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਮੋਗਾ।
ਸ਼ਿਵਾਂਸ਼ ਅਸਥਾਨਾ: ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਜਲੰਧਰ।
ਲਿੰਧਿਆ ਐੱਲ. ਐੱਨ. : ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਮੋਹਾਲੀ।
ਪ੍ਰਗਤੀ ਰਾਣੀ : ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਲੁਧਿਆਣਾ।
ਓਸ਼ੀ ਮੰਡਲ : ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਹੁਸ਼ਿਆਰਪੁਰ।
ਪੀਯੂਸ਼ਾ ਬਰਦਕ : ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਲੁਧਿਆਣਾ।
ਮੁਕਿਲਨ ਆਰ: ਓ. ਐੱਸ. ਡੀ. (ਸ਼ਹਿਰੀ ਵਿਕਾਸ) ਡੀ. ਸੀ. ਪਟਿਆਲਾ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
