ਪੰਜਾਬ ਪੁਲਸ ''ਚ ਵੱਡਾ ਫੇਰਬਦਲ! 12 ਅਫ਼ਸਰਾਂ ਦੀ ਹੋਈ ਬਦਲੀ, ਪੜ੍ਹੋ ਪੂਰੀ LIST

Tuesday, Feb 10, 2026 - 06:30 PM (IST)

ਪੰਜਾਬ ਪੁਲਸ ''ਚ ਵੱਡਾ ਫੇਰਬਦਲ! 12 ਅਫ਼ਸਰਾਂ ਦੀ ਹੋਈ ਬਦਲੀ, ਪੜ੍ਹੋ ਪੂਰੀ LIST

ਚੰਡੀਗੜ੍ਹ/ਲੁਧਿਆਣਾ (ਵੈੱਬ ਡੈਸਕ/ਰਾਜ): ਪੰਜਾਬ ਪੁਲਸ ਵਿਚ ਵੱਡਾ ਫੇਰਬਦਲ ਕਰਦਿਆਂ ਕਈ ਅਫ਼ਸਰਾਂ ਦੀ ਤਬਾਦਲੇ ਕੀਤੇ ਗਏ ਹਨ। ਇਸ ਤਹਿਤ 12 DSP ਇੱਧਰੋਂ-ਉੱਧਰ ਕੀਤੇ ਗਏ ਹਨ। ਨਵੇਂ ਹੁਕਮਾਂ ਮੁਤਾਬਕ 6 ਨਵੇਂ DSP ਸਿਰਫ਼ ਇੰਟੈਲੀਜੈਂਸ ਵਿੰਗ ਵਿਚ ਲਗਾਏ ਗਏ ਹਨ। ਇਸ ਤੋਂ ਇਲਾਵਾ ਪੋਸਟਿੰਗ ਲਈ ਉਪਲਬਧ DSPs ਨੂੰ ਵੀ ਨਵੀਂ ਪੋਸਟਿੰਗ ਦੇ ਦਿੱਤੀ ਗਈ ਹੈ। ਇਨ੍ਹਾਂ ਸਾਰੇ ਅਫ਼ਸਰਾਂ ਨੂੰ ਕੱਲ੍ਹ ਯਾਨੀ 11 ਫ਼ਰਵਰੀ ਨੂੰ ਪੋਸਟਿੰਗਦੀ ਨਵੀਂ ਜਗ੍ਹਾ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ। ਪੜ੍ਹੋ ਪੂਰੀ ਲਿਸਟ:

PunjabKesari


author

Anmol Tagra

Content Editor

Related News