ਸਿਹਤ ਵਿਭਾਗ ''ਚ ਹੋਏ ਤਬਾਦਲੇ! ਕਈ ਅਫ਼ਸਰ ਹੋਏ ਇੱਧਰੋਂ-ਉੱਧਰ

Thursday, Sep 05, 2024 - 12:09 PM (IST)

ਸਿਹਤ ਵਿਭਾਗ ''ਚ ਹੋਏ ਤਬਾਦਲੇ! ਕਈ ਅਫ਼ਸਰ ਹੋਏ ਇੱਧਰੋਂ-ਉੱਧਰ

ਸ਼ੇਰਪੁਰ (ਅਨੀਸ਼)- ਸਿਹਤ ਵਿਭਾਗ ਵੱਲੋਂ 10 ਮੈਡੀਕਲ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਡਾ. ਰਾਜੇਸ਼ ਗਰਗ ਨੂੰ ਡੇਹਲੋ, ਡਾ. ਸੰਦੀਪ ਧਵਨ ਨੂੰ ਸਿਵਲ ਹਸਪਤਾਲ ਨਕੋਦਰ, ਡਾ. ਦੀਪਤੀ ਨੂੰ ਸਿਵਲ ਹਸਪਤਾਲ ਬਰਨਾਲਾ, ਡਾ. ਕਿਰਨ ਕੁਮਾਰ ਨੂੰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਅੱਜ ਬੰਦ ਰਹਿਣਗੇ ਠੇਕੇ! ਨਹੀਂ ਮਿਲੇਗੀ ਸ਼ਰਾਬ

ਇਸੇ ਤਰ੍ਹਾਂ ਡਾ. ਸੁਖਪ੍ਰੀਤ ਸਿੰਘ ਨੂੰ ਪ੍ਰਾਇਮਰੀ ਹੈਲਥ ਸੈਂਟਰ ਨਵਾਂ ਪਿੰਡ, ਡਾ. ਵਰਿੰਦਰ ਜੋਸ਼ੀ ਨੂੰ ਯੂ. ਸੀ. ਐੱਚ. ਸੀ. ਗੁਰਦਾਸਪੁਰ, ਡਾ. ਪ੍ਰਵੀਨ ਨੂੰ ਸੀ. ਐੱਚ. ਸੀ. ਨੂਰਪੁਰਬੇਦੀ, ਡਾ. ਇੰਦਰਜੀਤ ਸਿੰਘ ਸੋਹੀ ਨੂੰ ਸੀ.ਐੱਚ.ਸੀ. ਮੋਰਿੰਡਾ ਅਤੇ ਡਾ. ਕੋਮਲ ਬੀ ਸਿੰਘ ਨੂੰ ਸਿਵਲ ਹਸਪਤਾਲ ਫਰੀਦਕੋਟ ਵਿਖੇ ਤਾਇਨਾਤ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News