ਮਾਨਸਾ 'ਚ 8 ਐੱਸ. ਐੱਚ. ਓਜ਼ ਦੇ ਕੀਤੇ ਗਏ ਤਬਾਦਲੇ

Saturday, Apr 30, 2022 - 08:24 PM (IST)

ਮਾਨਸਾ 'ਚ 8 ਐੱਸ. ਐੱਚ. ਓਜ਼ ਦੇ ਕੀਤੇ ਗਏ ਤਬਾਦਲੇ

ਬੁਢਲਾਡਾ (ਬਾਂਸਲ)-ਆਈ. ਪੀ. ਐੱਸ. ਗੌਰਵ ਤੁਰਾ ਐੱਸ. ਐੱਸ. ਪੀ. ਮਾਨਸਾ ਵੱਲੋਂ ਆਪਣੇ ਇਕ ਹੁਕਮ ਰਾਹੀਂ ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਐੱਸ. ਐੱਚ. ਓ. ਸਰਦੂਲਗੜ੍ਹ, ਇੰਸਪੈਕਟਰ ਬੇਅੰਤ ਕੌਰ ਨੂੰ ਐੱਸ. ਐੱਚ. ਓ. ਸਦਰ ਮਾਨਸਾ, ਇੰਸਪੈਕਟਰ ਗੁਰਦੀਪ ਸਿੰਘ ਨੂੰ ਐੱਸ. ਐੱਚ. ਓ. ਜੌੜਕੀਆਂ, ਸਬ ਇੰਸਪੈਕਟਰ ਕਰਮਜੀਤ ਕੌਰ ਨੂੰ ਐੱਸ. ਐੱਚ. ਓ. ਝੁਨੀਰ, ਸਬ-ਇੰਸਪੈਕਟਰ ਬਲਦੇਵ ਸਿੰਘ ਨੂੰ ਐੱਸ. ਐੱਚ. ਓ. ਸਿਟੀ-2 ਮਾਨਸਾ, ਸਬ ਇੰਸਪੈਕਟਰ ਹਰਭਜਨ ਸਿੰਘ ਨੂੰ ਪੁਲਸ ਲਾਈਨ ਮਾਨਸਾ, ਸਬ ਇੰਸਪੈਕਟਰ ਅੰਗਰੇਜ਼ ਸਿੰਘ ਨੂੰ ਐੱਸ. ਐੱਚ. ਓ. ਸਿਟੀ-1 ਮਾਨਸਾ, ਸਬ ਇੰਸਪੈਕਟਰ ਬੂਟਾ ਸਿੰਘ ਨੂੰ ਐੱਸ. ਐੱਚ. ਓ. ਸਦਰ ਬੁਢਲਾਡਾ, ਐੱਸ. ਆਈ. ਗੁਰਪ੍ਰੀਤ ਸਿੰਘ ਮਾਹਿਲ ਐੱਸ. ਐੱਚ. ਓ. ਭੀਖੀ, ਬਲਕੌਰ ਸਿੰਘ ਪੁਲਸ ਲਾਈਨ ਮਾਨਸਾ ਤਾਇਨਾਤ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਪਟਿਆਲਾ ਹਿੰਸਾ ਮਾਮਲੇ 'ਚ ਅਦਾਲਤ ਨੇ ਸਿੰਗਲਾ ਨੂੰ 2 ਦਿਨ ਲਈ ਪੁਲਸ ਰਿਮਾਂਡ 'ਤੇ ਭੇਜਿਆ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News