ਅੱਧੀ ਰਾਤ ਗੈਰੇਜ ''ਚ ਖੜ੍ਹੀ ਕਾਰ ਦਾ ਕੱਟਿਆ ਗਿਆ ਟੋਲ ਟੈਕਸ, ਸੁਣੋ ਪੂਰਾ ਮਾਮਲਾ

Thursday, Apr 10, 2025 - 01:52 PM (IST)

ਅੱਧੀ ਰਾਤ ਗੈਰੇਜ ''ਚ ਖੜ੍ਹੀ ਕਾਰ ਦਾ ਕੱਟਿਆ ਗਿਆ ਟੋਲ ਟੈਕਸ, ਸੁਣੋ ਪੂਰਾ ਮਾਮਲਾ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਵਿਖੇ ਅੱਧੀ ਰਾਤ ਇੱਕ ਗੈਰੇਜ ਵਿੱਚ ਖੜੀ ਸਿਫ਼ਟ ਕਾਰ ਅਚਾਨਕ ਟੋਲ ਕੱਟਿਆ ਗਿਆ। ਇਸ ਦੌਰਾਨ ਜਦੋਂ ਕਾਰ ਮਾਲਕ ਦੇ ਫੋਨ 'ਤੇ ਟੋਲ ਦੇ 95 ਰੁਪਏ ਕੱਟੇ ਜਾਣ ਦਾ ਮੈਸੇਜ ਆਉਂਦਾ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ ਕਿਉਂਕਿ ਉਸ ਦੀ ਕਾਰ ਦੀਨਾਨਗਰ ਵਿਖੇ ਗੈਰੇਜ 'ਚ ਖੜ੍ਹੀ ਸੀ  । 

ਇਹ ਵੀ ਪੜ੍ਹੋ-  ਪੰਜਾਬ 'ਚ ਪੁਲਸ ਥਾਣੇ ਨੇੜੇ ਲਗਾਤਾਰ ਤਿੰਨ Blast

ਇਸ ਸਬੰਧੀ ਗੱਲਬਾਤ ਕਰਦੇ ਹੋਏ ਕਾਰ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਵੀ ਮੇਰੇ ਨਾਲ ਇਹ ਘਟਨਾ ਵਾਪਰੀ ਸੀ ਪਰ ਹੁਣ ਫਿਰ ਇਹ ਘਟਨਾ ਵਾਪਰਨ ਕਾਰਨ ਮੈਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਕਾਰ ਤਾਂ ਦੀਨਾਨਗਰ ਵਿਖੇ ਗੈਰੇਜ 'ਚ ਖੜ੍ਹੀ ਸੀ ਅਤੇ ਖਨੌਰੀ ਨੇੜਿਓਂ  ਟੋਲ ਪਲਾਜੇ ਤੋਂ ਮੇਰੇ ਗੱਡੀ ਦਾ ਟੋਲ  ਕਿਵੇਂ ਕੱਟਿਆ ਜਾ ਸਕਦਾ ਹੈ। ਇਸ ਸਬੰਧੀ ਉਸ ਨੇ ਪ੍ਰਸ਼ਾਸਨ ਕੋਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

           


author

Shivani Bassan

Content Editor

Related News