BREAKING NEWS : ਲੁਧਿਆਣਾ 'ਚ Creta ਗੱਡੀ ਦਾ ਸ਼ੀਸ਼ਾ ਤੋੜ ਉਡਾਏ 68 ਲੱਖ, ਦੇਖੋ ਵੀਡੀਓ

Wednesday, Dec 28, 2022 - 10:24 PM (IST)

BREAKING NEWS : ਲੁਧਿਆਣਾ 'ਚ Creta ਗੱਡੀ ਦਾ ਸ਼ੀਸ਼ਾ ਤੋੜ ਉਡਾਏ 68 ਲੱਖ, ਦੇਖੋ ਵੀਡੀਓ

ਲੁਧਿਆਣਾ : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਭੀੜ-ਭਾੜ ਵਾਲੇ ਇਲਾਕਾ ਸਮਰਾਲਾ ਚੌਕ ਵਿੱਚ 68 ਲੱਖ ਰੁਪਏ ਦੀ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਚੋਰ ਕਰੇਟਾ ਗੱਡੀ ਦਾ ਸ਼ੀਸ਼ਾ ਤੋੜ ਕੇ ਰੁਪਇਆਂ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ। ਕਾਰ ਚਾਲਕ ਨੇ ਕਿਹਾ ਕਿ ਉਹ ਸਿਰਫ਼ 5 ਮਿੰਟ ਲਈ ਗੱਡੀ ਖੜ੍ਹੀ ਕਰਕੇ ਗਿਆ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਗੱਡੀ ਤੋਂ ਇਹ ਰਕਮ ਚੋਰੀ ਹੋਈ ਹੈ, ਉਹ ਚੰਡੀਗੜ੍ਹ ਦੇ ਇੱਕ ਵਪਾਰੀ ਦੀ ਹੈ।


author

Mandeep Singh

Content Editor

Related News