ਪੰਜਾਬ ਕੈਬਨਿਟ ਦੀ ਬੈਠਕ 30 ਨਵੰਬਰ ਨੂੰ

Monday, Nov 26, 2018 - 09:28 PM (IST)

ਪੰਜਾਬ ਕੈਬਨਿਟ ਦੀ ਬੈਠਕ 30 ਨਵੰਬਰ ਨੂੰ

 

ਚੰਡੀਗੜ੍ਹ — ਪੰਜਾਬ ਵਿਧਾਨ ਸਭਾ 'ਚ 30 ਨਵੰਬਰ ਨੂੰ ਕੈਬਨਿਟ ਦੀ ਮੀਟਿੰਗ ਹੋਵੇਗੀ। ਇਹ ਬੈਠਕ ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਸ਼ੁਰੂ ਹੋਵੇਗੀ, ਜਿਸ 'ਚ ਕਈ ਅਹਿਮ ਮੁੱਦਿਆਂ ਦੇ ਫੈਸਲੇ ਲਏ ਜਾਣਗੇ।


Related News