ਡਾਕਟਰ ਦੀ ਦੁਕਾਨ ’ਤੇ ਹਮਲਾ, 4 ਖਿਲਾਫ ਮਾਮਲਾ ਦਰਜ

Sunday, Jul 29, 2018 - 02:17 AM (IST)

ਡਾਕਟਰ ਦੀ ਦੁਕਾਨ ’ਤੇ ਹਮਲਾ, 4 ਖਿਲਾਫ ਮਾਮਲਾ ਦਰਜ

ਰਾਜਪੁਰਾ, (ਮਸਤਾਨਾ, ਚਾਵਲਾ, ਨਿਰਦੋਸ਼)- ਪੁਰਾਣਾ ਰਾਜਪੁਰਾ ਵਿਖੇ 4 ਵਿਅਕਤੀਆਂ ਵਲੋਂ ਡਾਕਟਰ ਦੀ ਦੁਕਾਨ ’ਤੇ ਹਮਲਾ ਕਰ ਕੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਰਾਣਾ ਰਾਜਪੁਰਾ ਵਾਸੀ ਵਿਜੇ ਕੁਮਾਰ ਨੇਪਾਲੀ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਮੇਰੇ ਕਲੀਨਿਕ ’ਤੇ ਹਮਲਾ ਕਰ ਦਿੱਤਾ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ਕਾਰਨ ਪੁਲਸ ਨੇ ਡਾਕਟਰ ਦੀ ਸ਼ਿਕਾਇਤ ’ਤੇ ਚਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
 


Related News