ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਟਰਾਂਸਫਾਰਮਰ ''ਚ ਲੱਗੀ ਭਿਆਨਕ ਅੱਗ

Saturday, Sep 25, 2021 - 11:16 PM (IST)

ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਟਰਾਂਸਫਾਰਮਰ ''ਚ ਲੱਗੀ ਭਿਆਨਕ ਅੱਗ

ਅੰਮ੍ਰਿਤਸਰ (ਵਿਪਨ,ਰਮਨ)- ਸਥਾਨਕ ਮਜੀਠ ਮੰਡੀ ’ਚ ਬਿਜਲੀ ਦੇ ਹਾਈਵੋਲਟੇਜ਼ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗ ਗਈੇ।

ਇਹ ਵੀ ਪੜ੍ਹੋ- ਜੇ ਸਿੱਧੂ ਦੇਸ਼ਧ੍ਰੋਹੀ ਸੀ ਤਾਂ ਕੈਪਟਨ ਨੂੰ CM ਰਹਿੰਦਿਆਂ ਕਰਨਾ ਚਾਹੀਦਾ ਸੀ ਅੰਦਰ : ਬਿੱਟੂ (ਵੀਡੀਓ)

ਮੌਕੇ ’ਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਫਾਇਰ ਬਿਗ੍ਰੇਡ ਅਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਜੇ. ਈ. ਨੇ ਪਹੁੰਚ ਕੇ ਸਾਰੇ ਇਲਾਕੇ ਦੀ ਬਿਜਲੀ ਬੰਦ ਕਰਵਾਈ ਅਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਅੱਗੂ ਬੁਝਾਉਂਦੇ ਹੋਏ ਕਾਬੂ ਪਾਇਆ, ਜਿਸ ਨਾਲ ਨੁਕਸਾਨ ਹੋਣੋਂ ਬਚ ਗਿਆ।
 


author

Bharat Thapa

Content Editor

Related News