ਤਰਨਤਾਰਨ : ਕਰਜ਼ੇ ਤੋਂ ਦੁੱਖੀ ਇਕ ਹੋਰ ਕਿਸਾਨ ਨੇ ਕੀਤੀ ਆਤਮ-ਹੱਤਿਆ

Saturday, Aug 05, 2017 - 03:25 PM (IST)


ਤਰਨਤਾਰਨ—ਤਰਨਤਾਰਨ ਦੇ ਪਿੰਡ ਮਾਛੀਕੇ 'ਚ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਉਕਤ ਕਿਸਾਨ 'ਤੇ 4 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਕਾਰਨ ਉਹ ਹਰ ਸਮਾਂ ਦੁੱਖੀ ਰਹਿੰਦਾ ਸੀ। ਜਿਸ ਦੇ ਚਲਦਿਆਂ ਉਸ ਨੇ ਖੁਦਕੁਸ਼ੀ ਕਰ ਲਈ।
 


Related News