ਤਰਨਤਾਰਨ: ਗੋਇੰਦਵਾਲ ਸਾਹਿਬ ਨੇੜੇ ਪਿੰਡ ਧੂੰਧਾ ''ਚੋਂ ਮਿਲੇ 53 ਜ਼ਿੰਦਾ ਬੰਬ, ਮੌਕੇ ''ਤੇ ਪੁੱਜੀ ਪੁਲਸ
Wednesday, Aug 23, 2017 - 08:28 PM (IST)
ਤਰਨਤਾਰਨ— ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਨੇੜੇ ਪਿੰਡ ਧੂੰਧਾ 'ਚ 53 ਜਿੰਦਾ ਬੰਬ ਮਿਲਣ ਦੇ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਸ ਨੇ ਪਿੰਡ ਵਾਸੀਆਂ ਨੂੰ ਉਸ ਸਥਾਨ ਤੋਂ ਦੂਰ ਕਰ ਕੇ ਬੰੰਬ ਨਿਰੋਧਕ ਟੀਮ ਨੂੰ ਇਸ ਦੀ ਸੂਚਨਾ ਦਿੱਤੀ।
