ਸਵਰਨ ਸਲਾਰੀਆ ਦੇ ਹੱਕ ''ਚ ਉਤਰੀ ਮਸ਼ਹੂਰ ਅਦਾਕਾਰਾ ਪ੍ਰੀਤੀ ਸੱਪਰੂ

Tuesday, Oct 03, 2017 - 07:40 PM (IST)

ਸਵਰਨ ਸਲਾਰੀਆ ਦੇ ਹੱਕ ''ਚ ਉਤਰੀ ਮਸ਼ਹੂਰ ਅਦਾਕਾਰਾ ਪ੍ਰੀਤੀ ਸੱਪਰੂ

ਗੁਰਦਾਸਪੁਰ (ਰਮਨਦੀਪ ਸਿੰਘ ਸੋਢੀ) : ਭਾਜਪਾ ਵਲੋਂ ਗੁਰਦਾਸਪੁਰ ਜ਼ਿਮਨੀ ਚੋਣ ਦੇ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿਚ ਮਸ਼ਹੂਰ ਅਦਾਕਾਰਾ ਪ੍ਰੀਤੀ ਸੱਪਰੂ ਚੋਣ ਮੈਦਾਨ ਵਿਚ ਉਤਰੀ ਹੈ। ਗੁਰਦਾਸਪੁਰ ਵਿਚ ਸਲਾਰੀਆ ਦੇ ਹੋਕ ਵਿਚ ਪ੍ਰਚਾਰ ਕਰਨ ਪਹੁੰਚੀ ਪ੍ਰੀਤੀ ਸੱਪਰੂ ਨੇ ਕਿਹਾ ਕਿ ਭਾਜਪਾ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਮੈਂ ਤੇ ਸਲਾਰੀਆ ਚੰਗੇ ਦੋਸਤ ਹਾਂ। ਪ੍ਰੀਤੀ ਸੱਪਰੂ ਨੇ ਕਿਹਾ ਕਿ ਉਹ ਸਲਾਰੀਆ ਦੇ ਹੱਕ ਵਿਚ ਹੀ ਚੋਣ ਪ੍ਰਚਾਰ ਕਰਨ ਆਏ ਹਨ।


Related News