ਸੁਰਜੀਤ ਪਾਤਰ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਨਿਯੁਕਤ

Monday, Aug 21, 2017 - 10:10 PM (IST)

ਸੁਰਜੀਤ ਪਾਤਰ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਨਿਯੁਕਤ

ਚੰਡੀਗੜ — ਪੰਜਾਬ ਸਰਕਾਰ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ (72) ਨੂੰ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬੀ ਅਦਾਕਾਰਾ ਅਤੇ ਗਾਇਕ ਸਤਿੰਦਰ ਸੱਤੀ ਇਸ ਕੌਂਸਲ ਦੀ ਚੇਅਰ-ਪਰਸਨ ਸੀ। ਸ਼੍ਰੀ ਪਾਤਰ ਜੋ ਕਿ ਪੰਜਾਬੀ ਸਾਹਿਤ ਦੀ ਮਸ਼ਹੂਰ ਹਸਤੀ ਹਨ, ਹੁਣ ਇਸ ਕੌਂਸਲ ਦੀ ਅਗਵਾਈ ਕਰਨਗੇ।


Related News