ਵਿਧਾਨ ਸਭਾ ਚੋਣਾਂ 2022 : ਸੁਖਪਾਲ ਖਹਿਰਾ ਨੇ ਹਲਕਾ ਭੁਲੱਥ 'ਚ ਪਾਈ ਵੋਟ

Sunday, Feb 20, 2022 - 10:31 AM (IST)

ਵਿਧਾਨ ਸਭਾ ਚੋਣਾਂ 2022 : ਸੁਖਪਾਲ ਖਹਿਰਾ ਨੇ ਹਲਕਾ ਭੁਲੱਥ 'ਚ ਪਾਈ ਵੋਟ

ਕਪੂਰਥਲਾ (ਰਾਜਿੰਦਰ) : ਅੱਜ ਪੂਰੇ ਪੰਜਾਬ ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰੇ 8 ਵਜੇ ਤੋਂ ਪਹਿਲਾਂ ਹੀ ਲਾਈਨਾਂ ਚ ਲੱਗਣਗੇ ਸ਼ੁਰੂ ਹੋ ਗਏ ਸਨ। ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਇਕੋ ਪੜਾਅ ਵਿੱਚ ਵੋਟਾਂ ਪੈਣਗੀਆਂ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੂਬੇ ਦੇ 2.14 ਕਰੋੜ ਵੋਟਰ ਕੁੱਲ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜ਼ਿਲ੍ਹਾ ਕਪੂਰਥਲਾ ਦੀ ਗੱਲ ਕਰੀਏ ਤਾਂ ਇਥੋਂ ਦੇ ਵਿਧਾਨ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਸਭਾ ਹਲਕਾ ਭੁਲੱਥ ਦੇ ਪਿੰਡ ਰਾਮਗੜ੍ਹ ਵਿਖੇ ਵੋਟ ਪਾਈ, ਜਿਸ ਤੋਂ ਬਾਅਦ ਉਨ੍ਹਾਂ ਪੁੱਤਰ ਮਹਿਤਾਬ ਖਹਿਰਾ ਤੇ ਸਮਰਥਕਾਂ ਨਾਲ ਫੋਟੋ ਖਿਚਵਾਈ।


author

Harnek Seechewal

Content Editor

Related News