ਢਾਲ ਫੈਕਟਰੀ ''ਚ ਬਲਾਸਟ ਦੀ ਉੱਪ ਮੰਡਲ ਮੈਜਿਸਟ੍ਰੇਟ ਵਲੋਂ ਜਾਂਚ ਦੇ ਹੁਕਮ

Friday, Dec 08, 2017 - 04:48 PM (IST)

ਢਾਲ ਫੈਕਟਰੀ ''ਚ ਬਲਾਸਟ ਦੀ ਉੱਪ ਮੰਡਲ ਮੈਜਿਸਟ੍ਰੇਟ ਵਲੋਂ ਜਾਂਚ ਦੇ ਹੁਕਮ

ਬੁਢਲਾਡਾ (ਬਾਂਸਲ) — ਸਥਾਨਕ ਸ਼ਹਿਰ ਦੀ ਲੋਹਾ ਢਾਲ ਫੈਕਟਰੀ 'ਚ ਹੋਏ ਬਲਾਸਟ ਦੀ ਜਾਂਚ ਕਰਨ ਲਈ ਉੱਪ ਮੰਡਲ ਮੈਜਿਸਟ੍ਰੇਟ ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਡਿਪਟੀ ਡਾਇਰੈਕਟਰ ਆਫ ਫੈਕਟਰੀ ਬਠਿੰਡਾਂ ਨੂੰ 6 ਘੰਟਿਆ 'ਚ ਜਾਂਚ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ ਹੈ,|ਜਿਸ 'ਚ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਹੈ।|ਇਸ ਤੋਂ ਇਲਾਵਾ ਲੇਬਰ ਇੰਨਫੋਰਸਮੈਂਟ ਨੂੰ ਵੀ ਫੈਕਟਰੀ 'ਚ ਕੰਮ ਕਰਦੇ ਮਜਦੂਰਾਂ ਸਥਿਤੀ ਦੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।|


Related News