5ਵੀਂ ਦੇ ਵਿਦਿਆਰਥੀ ਦੇ ਜਜ਼ਬੇ ਨੂੰ ਸਲਾਮ, ਲੋਕਾਂ ਲਈ ਬਣਿਆ ਮਿਸਾਲ

Thursday, Apr 05, 2018 - 03:05 PM (IST)

5ਵੀਂ ਦੇ ਵਿਦਿਆਰਥੀ ਦੇ ਜਜ਼ਬੇ ਨੂੰ ਸਲਾਮ, ਲੋਕਾਂ ਲਈ ਬਣਿਆ ਮਿਸਾਲ

ਲੁਧਿਆਣਾ — ਪੰਜਵੀਂ ਜਮਾਤ ਦਾ ਵਿਦਿਆਰਥੀ ਕਮਲਜੀਤ ਸਿੰਘ ਉਨ੍ਹਾਂ ਲੋਕਾਂ ਲਈ ਇਕ ਵੱਡੀ ਮਿਸਾਲ ਕਾਇਮ ਕਰ ਰਿਹਾ ਹੈ, ਜੋ ਜਿੰਦਗੀ ਦੀਆਂ ਮੁਸ਼ਕਲਾਂ ਤੋਂ ਘਬਰਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਰਾਹ ਚੁਣ ਲੈਂਦੇ ਹਨ। ਤੁਹਾਨੂੰ ਦੱਸ ਦੇ ਈਏ ਕਿ ਜਨਮ ਤੋਂ ਹੀ ਕਮਲਜੀਤ ਦੇ ਹੱਥ ਕੰਮ ਨਹੀਂ ਕਰਦੇ ਤੇ ਉਹ ਆਪਣੇ ਪੈਰਾਂ ਦੀ ਮਦਦ ਨਾਲ ਹੀ ਕੰਮ ਕਰਦਾ ਤੇ ਲਿਖਦਾ ਹੈ।

 


Related News