ਚੋਰੀਸ਼ੁਦਾ ਮੋਪੇਡ ਲੈ ਕੇ ਘੁੰਮਦਾ ਕਾਬੂ

Saturday, Sep 09, 2017 - 07:23 AM (IST)

ਚੋਰੀਸ਼ੁਦਾ ਮੋਪੇਡ ਲੈ ਕੇ ਘੁੰਮਦਾ ਕਾਬੂ

ਅੰਮ੍ਰਿਤਸਰ, (ਜ. ਬ.)- ਥਾਣਾ ਰਾਮਬਾਗ ਦੀ ਪੁਲਸ ਨੇ ਇਕ ਵਾਹਨ ਚੋਰ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਜਗਜੀਤ ਸਿੰਘ ਕਾਲਾ ਪੁੱਤਰ ਅਮਰੀਕ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਸੁਲਤਾਨਵਿੰਡ ਰੋਡ ਦੇ ਕਬਜ਼ੇ 'ਚੋਂ ਇਕ ਚੋਰੀਸ਼ੁਦਾ ਟੀ. ਵੀ. ਐੱਸ. ਮੋਪੇਡ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Related News