ਸੈਨੇਟਰੀ ਦੀ ਦੁਕਾਨ ''ਚ ਚੋਰੀ

Wednesday, Feb 07, 2018 - 12:57 AM (IST)

ਸੈਨੇਟਰੀ ਦੀ ਦੁਕਾਨ ''ਚ ਚੋਰੀ

ਦਸੂਹਾ, (ਝਾਵਰ)- ਹਾਜੀਪੁਰ ਰੋਡ ਦਸੂਹਾ ਵਿਖੇ ਇਕ ਸੈਨੇਟਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਲਗਭਗ ਇਕ ਲੱਖ ਦਾ ਸੈਨੇਟਰੀ ਦਾ ਸਮਾਨ ਲੈ ਗਏ। ਦੁਕਾਨ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ 'ਤੇ ਆਏ ਤਾਂਦੁਕਾਨ ਦਾ ਛਟਰ ਟੁੱਟਾ ਹੋਇਆ ਸੀ। ਇਸ ਸਬੰਧੀ ਦਸੂਹਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।


Related News