ਕੈਪਟਨ ਬਾਰੇ ਸਿੱਧੂ ਦੇ ਬਿਆਨ ਨੇ ਗਰਮਾਈ ਸਿਆਸਤ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

12/01/2018 11:01:49 PM

ਜਲੰਧਰ— ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਧੂ ਤੋਂ ਮੰਗਿਆ ਅਸਤੀਫ
ਅੰਮ੍ਰਿਤਸਰ— ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ 
ਪਟਿਆਲਾ— ਅਧਿਆਪਕਾਂ ਦਾ ਧਰਨਾ ਹੋਇਆ ਸਮਾਪਤ
ਫਰੀਦਕੋਟ— ਡਾਕਟਰ ਦੀ ਅਣਗਿਹਲੀ ਕਾਰਨ ਗਰਭਵਤੀ ਮਹਿਲਾ ਦੀ ਮੌਤ
ਗੁਰਦਾਸਪੁਰ— ਕਿਸਾਨਾਂ ਨੇ ਸੜਕ 'ਤੇ ਬਿਤਾਈ ਰਾਤ
ਫਿਰੋਜ਼ਪੁਰ— ਨਸ਼ੇ ਨੇ ਲਈ ਨੌਜਵਾਨ ਦੀ ਜਾਨ
ਮਾਨਸਾ— ਅਧਿਆਪਕਾਂ ਦੇ ਤਬਾਦਲੇ ਦੇ ਰੋਸ ਵਜੋਂ ਵਿਦਿਆਰਥੀਆਂ ਦਾ ਪ੍ਰਦਰਸ਼ਨ
ਸੰਗਰੂਰ— ਨਵਜੋਤ ਸਿੱਧੂ ਦੇ ਪੱਖ 'ਚ ਨਿੱਤਰੇ ਹਰਪਾਲ ਚੀਮਾ 
ਰੋਪੜ— ਸਵੱਛ ਭਾਰਤ ਮੁਹਿੰਮ ਤਹਿਤ ਮੋਰਿੰਡਾ 'ਚ ਸਫਾਈ ਅਭਿਆਨ ਸ਼ੁਰੂ
ਹੁਸ਼ਿਆਰਪੁਰ— ਨਾਜਾਇਜ਼ ਕਬਜ਼ੇ ਕਰਨ ਵਾਲਿਆਂ 'ਤੇ ਨਗਰ ਨਿਗਮ ਦੀ ਸਖਤੀ
ਫਾਜ਼ਿਲਕਾ— ਬੀ.ਐੱਸ.ਐਫ ਦਾ ਸਥਾਪਨਾ ਦਿਵਸ
ਫਤਿਹਗੜ੍ਹ ਸਾਹਿਬ— ਸਫਾਈ ਸੇਵਕ ਯੂਨੀਅਨ ਵਲੋਂ ਸਰਕਾਰ ਖਿਲਾਫ ਧਰਨਾ
ਬਰਨਾਲਾ— ਰੈੱਡ ਕਰਾਸ ਭਵਨ 'ਚ ਲਗਵਾਇਆ ਗਿਆ ਦੋ ਰੋਜ਼ਾ ਸਿਖਲਾਈ ਸਮਾਗਮ
ਪਠਾਨਕੋਟ— ਪਠਾਨਕੋਟ 'ਚ ਮਨਾਇਆ ਗਿਆ ਵਰਲਡ ਏਡਸ ਡੇਅ
ਬਠਿੰਡਾ— ਬਠਿੰਡਾ 'ਚ ਹੋਈ ਭਾਜਪਾ ਯੂਵਾ ਮੋਰਚਾ ਦੇ ਪ੍ਰਧਾਨ ਦੀ ਚੋਣ
ਤਰਨਤਾਰਨ— 540 ਬੋਤਲਾਂ ਸ਼ਰਾਬ ਸਮੇਤ 1 ਵਿਅਕਤੀ ਗ੍ਰਿਫਤਾਰ
ਮੋਹਾਲੀ— ਆਲ ਇੰਡੀਆ ਲਾਇਰਸ ਯੂਨੀਅਨ ਨੇ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਮੋਗਾ— ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਵਨ
ਕਪੂਰਥਲਾ— ਪੁਸ਼ਪਾ ਗੁਜਰਾਲ ਸਾਇੰਸ ਸੀਟੀ 'ਚ ਲੱਗਾ ਸਾਇੰਸ ਮੇਲਾ
ਲੁਧਿਆਣਾ— ਕੈਪਟਨ ਬਾਰੇ ਸਿੱਧੂ ਦੇ ਬਿਆਨ ਨੇ ਗਰਮਾਈ ਸਿਆਸਤ
ਨਵਾਂਸ਼ਹਿਰ— ਨਵਾਂ ਸ਼ਹਿਰ 'ਚ ਆਗਾਮੀ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ
ਮੁਕਤਸਰ— ਮੁਕਤਸਰ 'ਚ ਆੜ੍ਹਤੀਏ ਤੇ ਕਿਸਾਨ ਹੋਏ ਆਹਮੋ ਸਾਹਮਣੇ


Related News