ਪਰਾਲੀ ਮੁੱਦੇ 'ਤੇ ਕੇਜਰੀਵਾਲ ਨੂੰ ਕੈਪਟਨ ਦਾ ਜਵਾਬ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

11/17/2018 11:08:31 PM

ਹੁਸ਼ਿਆਰਪੁਰ— ਕਿਸਾਨਾਂ ਨੇ ਬਕਾਇਆ ਲੈਣ ਲਈ ਰੇਲਵੇ ਟ੍ਰੈਕ 'ਤੇ ਖੋਲ੍ਹਿਆ ਮੋਰਚਾ 
ਪਟਿਆਲਾ— ਕਾਂਗਰਸ ਦੀ ਨੀਤੀ ਬਾਦਲਾਂ ਨੂੰ ਕਮਜ਼ੋਰ ਕਰਨਾ : ਪ੍ਰਕਾਸ਼ ਸਿੰਘ ਬਾਦਲ
ਫਤਿਹਗੜ੍ਹ ਸਾਹਿਬ— ਪਰਾਲੀ ਮੁੱਦੇ 'ਤੇ ਕੇਜਰੀਵਾਲ ਨੂੰ ਕੈਪਟਨ ਦਾ ਜਵਾਬ 
ਮੋਗਾ— ਮੋਗਾ 'ਚ ਡੇਂਗੂ ਦਾ ਕਹਿਰ 
ਫਿਰੋਜ਼ਪੁਰ— ਤਲਵੰਡੀ ਭਾਈ 'ਚ ਡੇਂਗੂ ਦਾ ਕਹਿਰ 
ਜਲੰਧਰ— ਪ੍ਰਕਾਸ਼-ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ 
ਪਠਾਨਕੋਟ— ਸੁਰੱਖਿਆ ਦੇ ਮੱਦੇਨਜ਼ਰ ਸੈਲਾਨੀਆਂ ਲਈ ਰਣਜੀਤ ਸਾਗਰ ਡੈਮ ਬੰਦ 
ਤਰਨਤਾਰਨ— ਕਬੱਡੀ ਦੀ ਸ਼ਾਨ ਸੁਖਮਨ ਚੋਹਲਾ ਦਾ ਦਿਹਾਂਤ 
ਲੁਧਿਆਣਾ— ਦਿੱਲੀ ਤੋਂ ਲਿਆਂਦੀ 1 ਕਿਲੋ ਹੈਰੋਇਨ ਸਮੇਤ 3 ਗ੍ਰਿਫ਼ਤਾਰ
ਬਠਿੰਡਾ— ਆਯੁਰਵੈਦਿਕ ਆਰੋਗ ਮੇਲੇ ਦਾ ਆਯੋਜਨ 
ਮਾਨਸਾ— ਵਿਦਿਆਰਥੀਆਂ ਵੱਲੋਂ ਸਰਕਾਰ ਖਿਲਾਫ ਧਰਨਾ 
ਫਰੀਦਕੋਟ— ਬਲੈਕਮੇਲ ਕਰਕੇ ਠੱਗਣ ਵਾਲਾ ਗਿਰੋਹ ਬੇਨਕਾਬ 
ਅੰਮ੍ਰਿਤਸਰ— ਏ.ਟੀ.ਐਮ. ਲੁੱਟਣ ਵਾਲੇ ਲੁਟੇਰੇ ਚੜ੍ਹੇ ਪੁਲਸ ਹੱਥੇ
ਸੰਗਰੂਰ— ਹਿਮਾਚਲ ਦੇ ਗਵਰਨਰ ਦੀ ਪੰਜਾਬ ਦੇ ਕਿਸਾਨਾਂ ਨੂੰ ਸਲਾਹ 
ਮੁਕਤਸਰ— ਗਊ ਅਸ਼ਟਮੀ ਦਾ ਦਿਹਾੜਾ ਮਨਾਇਆ 
ਗੁਰਦਾਸਪੁਰ— ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਖਹਿਰਾ pm ਨੂੰ ਲਿਖਣਗੇ ਚਿੱਠੀ 
ਬਰਨਾਲਾ— ਹਰਿਆਣਾ ਤੋਂ ਸ਼ਰਾਬ ਲਿਆ ਪੰਜਾਬ ਵੇਚਣ ਵਾਲੇ ਗ੍ਰਿਫ਼ਤਾਰ
ਰੋਪੜ— 'ਕੇਵਲ ਮਨਜੂਰਸ਼ੁਦਾ ਖੱਡਾਂ ਤੋਂ ਹੀ ਖਰੀਦਿਆ ਜਾਵੇ ਕੱਚਾ ਮਾਲ'
ਨਵਾਂਸ਼ਹਿਰ— 'ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਪ੍ਰਵਾਸੀ ਭਾਰਤੀਆਂ ਦਾ ਅਹਿਮ ਯੋਗਦਾਨ'
ਮੋਹਾਲੀ— ਨੂੰਹ 'ਤੇ ਲੱਗੇ ਬਜ਼ੁਰਗ ਸੱਸ ਨੂੰ ਕੁੱਟਣ ਦੇ ਦੋਸ਼ 
ਕਪੂਰਥਲਾ— ਨਾਟਕ ਮੰਚਨ ਤੇ ਕਵੀ ਦਰਬਾਰ ਦਾ ਆਯੋਜਨ 


Related News