ਅਸ਼ਲੀਲ ਵੀਡੀਓ ਬਣਾ ਬਲੈਕਮੇਲ ਕਰਨ ਵਾਲਾ ਗਿਰੋਹ ਬੇਪਰਦਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/11/2018 11:55:40 PM

ਜਲੰਧਰ— ਜਲੰਧਰ: ਦਮੋਰੀਆ ਪੁੱਲ ਨੇੜੇ ਰਾਈਫਲ ਮਿਲਣ ਨਾਲ ਫੈਲੀ ਦਹਿਸ਼ਤ
ਲੁਧਿਆਣਾ— ਗੋਲੀਆਂ ਨਾਲ ਭੁੰਨਿਆ ਆਰਕੀਟੈਕਟਰ, ਸੀਸੀਟੀਵੀ 'ਚ ਕੈਦ
ਫਰੀਦਕੋਟ— ਅਸ਼ਲੀਲ ਵੀਡੀਓ ਬਣਾ ਬਲੈਕਮੇਲ ਕਰਨ ਵਾਲਾ ਗਿਰੋਹ ਬੇਪਰਦਾ  
ਅੰਮ੍ਰਿਤਸਰ— ਗੁਰਪੁਰਬ 'ਤੇ ਗਰੀਬ ਬੱਚਿਆਂ ਨੂੰ ਦਿੱਤਾ ਜਾਵੇ ਸਿੱਖਿਆ ਦਾ ਤੋਹਫਾ
ਸੰਗਰੂਰ— 'ਪੁਲਸ ਮੁਲਾਜ਼ਮ' ਚੋਰੀ ਕਰ ਲੈ ਗਿਆ ਖੁਸ਼ੀਆਂ
ਰੋਪੜ— ਰੂਪਨਗਰ ਮੰਡੀਆਂ ਨੇ ਖੋਲੀ ਸਰਕਾਰੀ ਪ੍ਰਬੰਧਾਂ ਦੀ ਪੋਲ
ਬਠਿੰਡਾ— ਲੋਕ ਸਭਾ ਚੋਣਾਂ 'ਚ 'ਆਪ' ਨਹੀਂ ਕਰੇਗੀ ਗਠਜੋੜ  
ਫਿਰੋਜ਼ਪੁਰ— ਫਿਰੋਜ਼ਪੁਰ ਸਰਕਾਰੀ ਹਸਪਤਾਲ 'ਚ ਲਗਾਇਆ ਗਿਆ ਮੈਡੀਕਲ ਕੈਂਪ
ਮਾਨਸਾ— ਮਾਨਸਾ 'ਚ ਗਰਮਾਇਆ ਮੋਫਰ ਤੇ ਮੈਡਮ ਭੱਟੀ ਦਾ ਵਿਵਾਦ
ਪਟਿਆਲਾ— ਲਾਠੀਚਾਰਜ ਕਰਲੋ, ਚਾਹੇ ਗੋਲੀਆਂ ਚਲਾ ਲਓ ਅਸੀਂ ਡੱਟੇ ਰਹਾਂਗੇ: ਅਧਿਆਪਕ
ਫਤਿਹਗੜ੍ਹ ਸਾਹਿਬ— ਬਾਬੂ ਰਾਮੇਸ਼ਵਰਮ ਦਾ ਸਰਹਿੰਦ ਪਹੁੰਚਣ 'ਤੇ ਨਿੱਘਾ ਸਵਾਗਤ
ਕਪੂਰਥਲਾ— ਕਪੂਰਥਲਾ 'ਚ ਸਮਾਜ ਸੇਵੀ ਸੰਸਥਾਂ ਚਲਾ ਰਹੀ ਸਾਂਝੀ ਰਸੋਈ
ਹੁਸ਼ਿਆਰਪੁਰ— ਹੁਸ਼ਿਆਰਪੁਰ 'ਚ ਡੈਂਗੂ ਦਾ ਕਹਿਰ, 3 ਲੋਕਾਂ ਦੀ ਮੌਤ
ਬਰਨਾਲਾ— ਅਰਵਿੰਦਰ ਕੇਜਰੀਵਾਲ ਨੇ ਸਵ. ਸਵਾਮੀ ਵਿਦਿਆਨੰਦ ਜੀ ਨੂੰ ਦਿੱਤੀ ਸ਼ਰਧਾਂਜਲੀ
ਮੋਗਾ— ਮੋਗਾ 'ਚ ਦਰਜਾ ਚਾਰ ਕਰਮਚਾਰੀ ਨਾਲ ਸਕੂਲ ਪ੍ਰਬੰਧਕਾਂ ਦਾ ਧੱਕਾ
ਫਾਜ਼ਿਲਕਾ— ਅਬੋਹਰ ਦੀ ਕਿਨੂੰ ਮੰਡੀ 'ਚ ਖਰੀਦ ਸ਼ੁਰੂ
ਮੋਹਾਲੀ— ਮੋਹਾਲੀ 'ਚ ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ
ਮੁਕਤਸਰ— ਪੰਜਾਬ ਸਟੂਡੈਂਟ ਯੂਨੀਅਨ ਨੇ ਕੱਢਿਆ ਰੋਸ ਮਾਰਚ
ਗੁਰਦਾਸਪੁਰ— ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੇ ਮੁਰਝਾਏ ਚਿਹਰੇ 
ਪਠਾਨਕੋਟ— ਜੀ.ਪੀ.ਐੱਸ. ਸਿਸਟਮ ਲੱਗਣ ਕਾਰਨ ਕਰਮਚਾਰੀਆਂ ਘੇਰੀ ਮੇਅਰ ਦੀ ਕੋਠੀ
ਤਰਨਤਾਰਨ— ਸ਼ਮਸ਼ਾਨ ਘਾਟ ਚੋਂ ਹਜ਼ਾਰਾਂ ਲੀਟਰ ਸ਼ਰਾਬ ਬਰਾਮਦ
ਨਵਾਂ ਸ਼ਹਿਰ— ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਔਰਤ ਦਾ ਕਤਲ


Related News