ਸ਼੍ਰੋਮਣੀ ਕਮੇਟੀ ਵੱਲੋਂ 523 ਮੁਲਾਜ਼ਮ ਬਹਾਲ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Thursday, Apr 11, 2019 - 12:41 AM (IST)
ਅੰਮ੍ਰਿਤਸਰ— ਸ਼੍ਰੋਮਣੀ ਕਮੇਟੀ ਵੱਲੋਂ 523 ਮੁਲਾਜ਼ਮ ਬਹਾਲ
ਫਿਰੋਜ਼ਪੁਰ— ਸਿਆਸੀ ਨੇਤਾਵਾਂ ਦੀ ਕੱਠਪੁਤਲੀ ਹੈ ਚੋਣ ਕਮੀਸ਼ਨ-ਜੀਰਾ
ਫਰੀਦਕੋਟ— ਮੁਹੰਮਦ ਸਦੀਕ ਨੂੰ ਟਿਕਟ ਦੇਣ 'ਤੇ ਨਿਰਾਸ਼ ਕਾਂਗਰਸ ਦਾ ਐਸ.ਸੀ. ਵਿੰਗ
ਮੋਹਾਲੀ— ਕੁਰਾਲੀ ਤੋਂ ਬੱਚੇ ਨੂੰ ਅਗਵਾ ਕਰਨ ਵਾਲਾ ਸਾਹਿਲ ਗ੍ਰਿਫਤਾਰ
ਲੁਧਿਆਣਾ— ਨਾਸ਼ਤੇ 'ਤੇ ਰਾਕੇਸ਼ ਪਾਂਡੇ ਨੂੰ ਮਨਾਉਣ ਪਹੁੰਚੇ ਰਵਨੀਤ ਬਿੱਟੂ
ਮੋਗਾ— ਟਿੱਲਾ ਬਾਬਾ ਫਰੀਦ 'ਤੇ ਮੱਥਾ ਟੇਕ ਚੋਣ ਪ੍ਰਚਾਰ ਸ਼ੁਰੂ ਕਰਨਗੇ ਸਦੀਕ
ਰੋਪੜ— ਮੱਖੀ ਪਾਲਕਾਂ 'ਤੇ ਕਹਿਰ ਬਣ ਵਰ੍ਹਿਆ ਮੀਂਹ
ਜਲੰਧਰ— ਪੰਜਾਬ 'ਚ ਆਪ ਤੇ ਕਾਂਗਰਸ 'ਚ ਨਹੀਂ ਹੋਵੇਗਾ ਗਠਜੋੜ : ਮਾਨ
ਹੁਸ਼ਿਆਰਪੁਰ— ਮਹਿਲਾ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ
ਸੰਗਰੂਰ— ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਕਾਂਗਰਸ 'ਚ ਕਾਟੋ ਕਲੇਸ਼
ਮੁਕਤਸਰ ਸਾਹਿਬ— ਜਲਿਆਂਵਾਲੇ ਬਾਗ ਦੇ ਮੁੱਦੇ 'ਤੇ ਸਿਆਸਤ ਨਾ ਕਰਨ ਪਾਰਟੀਆਂ
ਪਟਿਆਲਾ— ਪਟਿਆਲਾ 'ਚ ਅਕਾਲੀ ਦਲ ਨੇ ਕੀਤੀ ਵਿਸ਼ਾਲ ਰੈਲੀ
ਪਠਾਨਕੋਟ— ਭਾਜਪਾ ਵਰਕਰਾਂ ਤੇ ਆਗੂਆਂ ਨੇ ਦਿੱਤੀ ਗ੍ਰਿਫਤਾਰੀ
ਮਾਨਸਾ— ਭਾਰਤੀ ਕਿਸਾਨ ਯੂਨੀਅਨ ਨੇ ਦਿੱਤਾ ਬੈਂਕ ਅੱਗੇ ਧਰਨਾ
ਕਪੂਰਥਲਾ— ਕਰਜ਼ੇ ਨੇ ਲਈ ਇਕ ਹੋਰ ਕਿਸਾਨ ਦੀ ਜਾਨ
ਫਤਿਹਗੜ੍ਹ ਸਾਹਿਬ— ਐੱਸ.ਸੀ. ਵਿਦਿਆਰਥੀਆਂ ਦਾ ਯੂਨੀਵਰਸਿਟੀ ਖਿਲਾਫ ਧਰਨਾ
ਫਾਜ਼ਿਲਕਾ— ਪੀਣ ਵਾਲੇ ਸਾਫ ਪਾਣੀ ਨੂੰ ਤਰਸੇ ਲੋਕ
ਗੁਰਦਾਸਪੁਰ— ਭਾਜਪਾ ਨੇ ਜਨਸਭਾ ਦਾ ਕੀਤਾ ਆਯੋਜਨ
ਬਠਿੰਡਾ— ਬਠਿੰਡਾ ਦੇ ਬਲਪ੍ਰੀਤ ਨੇ ਯੂ.ਪੀ. ਐੱਸ.ਸੀ. ਇਮਤਿਹਾਨ 'ਚ ਮਾਰੀ ਮੱਲ
ਤਰਨਤਾਰਨ— ਨੌਜਵਾਨ ਵੋਟਰ ਜਾਗਰੂਕਤਾ ਅਭਿਆਨ ਦਾ ਕੀਤਾ ਆਯੋਜਨ
ਬਰਨਾਲਾ— ਡੀ.ਸੀ. ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਨਵਾਂਸ਼ਹਿਰ— ਐੱਫ.ਐੱਸ.ਟੀ. ਟੀਮ ਨੇ 30 ਪੇਟੀਆਂ ਸ਼ਰਾਬ ਫੜੀ