ਰਾਹੁਲ ਦਾ ਝੂਠ ਫੜਨ ਲਈ ਬਣੇ ਕਨੂੰਨ-ਬਾਦਲ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Wednesday, Mar 27, 2019 - 12:31 AM (IST)

ਮੁਕਤਸਰ— ਰਾਹੁਲ ਦਾ ਝੂਠ ਫੜਨ ਲਈ ਬਣੇ ਕਨੂੰਨ-ਬਾਦਲ
ਪਟਿਆਲਾ— ਮੋਦੀ ਵਾਂਗ ਜੁਮਲੇ ਮਾਰ ਰਹੇ ਨੇ ਰਾਹੁਲ –ਡਾ ਗਾਂਧੀ
ਫਤਿਹਗੜ੍ਹ ਸਾਹਿਬ— ਵਿਆਹ ਦੇ ਨਾਂ 'ਤੇ ਠੱਗੀਆਂ ਮਾਰਨ ਵਾਲਾ ਗਿਰੋਹ ਬੇਨਕਾਬ
ਫਿਰੋਜਪੁਰ— ਰਿਸ਼ਵਤਖੋਰ ਇੰਸਪੈਕਟਰ ਗ੍ਰਿਫ਼ਤਾਰ
ਸੰਗਰੂਰ— ਗੰਨੇ ਦੀ ਅਦਾਇਗੀ ਲਈ ਕਿਸਾਨਾਂ ਘੇਰਿਆ sdo ਦਫਤਰ
ਤਰਨਤਾਰਨ— ਵਿਦੇਸ਼ੀ ਧਰਤੀ 'ਤੇ ਪੰਜਾਬੀ ਦਾ ਕਤਲ 
ਗੁਰਦਾਸਪੁਰ— ਸਰਕਾਰੀ ਦਫ਼ਤਰਾਂ ਦੀ ਬੱਤੀ ਗੁੱਲ 
ਅੰਮ੍ਰਿਤਸਰ— ਕੁੜੀ ਨੂੰ ਕੁੜੀ ਨਾਲ ਹੋਇਆ ਪਿਆਰ 
ਮਾਨਸਾ— ਕਿਸਾਨਾਂ ਵੱਲੋਂ ਬੈਂਕ ਦਾ ਘਿਰਾਓ 
ਲੁਧਿਆਣਾ— ਸ਼ਹੀਦ ਦੇ ਘਰ ਹਨੇਰਾ
ਫਾਜ਼ਿਲਕਾ— ਅਕਾਲੀ ਦਲ ਦੀ ਰੈਲੀ 'ਚ ਲੋਕਾਂ ਦੀ ਕੱਟੀ ਜੇਬ 
ਫਰੀਦਕੋਟ— ਲੋਕਾਂ ਨੇ ਐਸਐਸਪੀ ਦਫ਼ਤਰ ਘੇਰਿਆ 
ਬਰਨਾਲਾ— 1 ਕਿਲੋ ਅਫੀਮ ਸਮੇਤ 3 ਗ੍ਰਿਫ਼ਤਾਰ
ਰੋਪੜ— ਬੈਰੀਅਰ 'ਤੇ ਖੜੇ ਟਿੱਪਰ ਨਾਲ ਟਕਰਾਈ ਕਾਰ 
ਮੋਹਾਲੀ— ਗੱਤਾ ਫੈਕਟਰੀ 'ਚ ਲੱਗੀ ਭਿਆਨਕ ਅੱਗ
ਮੋਗਾ— ਦੌੜ ਕੇ ਵੋਟਰਾਂ ਨੂੰ ਕੀਤਾ ਜਾਵੇਗਾ ਜਾਗਰੂਕ 
ਬਠਿੰਡਾ— ਮਨਪ੍ਰੀਤ ਬਾਦਲ ਖਿਲਾਫ ਪ੍ਰਦਰਸ਼ਨ
ਹੁਸ਼ਿਆਰਪੁਰ— ਭ੍ਰਿਸ਼ਟ ਅਧਿਕਾਰੀ ਦਾ ਚਿਹਰਾ ਬੇਨਕਾਬ
ਪਠਾਨਕੋਟ— ਸਮਾਂ ਬਚਾਉਣ ਦੇ ਚੱਕਰ 'ਚ ਜਿੰਦਗੀ ਦਾਅ 'ਤੇ
ਕਪੂਰਥਲਾ— ਕਬੱਡੀ ਕੱਪ 'ਤੇ ਖਿਡਾਰੀਆਂ ਨੇ ਦਿਖਾਏ ਆਪਣੇ ਜੌਹਰ
ਜਲੰਧਰ— ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
ਨਵਾਂਸ਼ਹਿਰ— ਕੈਪਟਨ ਨੇ ਜਨਤਾ ਨੂੰ ਕੀਤਾ ਗੁੰਮਰਾਹ : ਪ੍ਰੋ. ਚੰਦੂਮਾਜਰਾ


author

satpal klair

Content Editor

Related News