ਪਤਨੀ ਦਾ ਕਤਲ ਕਰ ASI ਨੇ ਖੁਦ ਨੂੰ ਮਾਰੀ ਗੋਲੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Tuesday, Mar 19, 2019 - 11:59 PM (IST)
ਜਲੰਧਰ— ਪਤਨੀ ਦਾ ਕਤਲ ਕਰ asi ਨੇ ਖੁਦ ਨੂੰ ਮਾਰੀ ਗੋਲੀ
ਅੰਮ੍ਰਿਤਸਰ— ਐਨ.ਆਈ.ਆਰ. ਦੇ ਘਰ ਫਾਈਰਿੰਗ
ਬਠਿੰਡਾ— ਪਲਾਂਟ ਕਰਮਚਾਰੀਆਂ ਦੀ ਸਰਕਾਰ ਨੂੰ ਚਿਤਾਵਨੀ
ਫਿਰੋਜਪੁਰ— ਲਾਪਤਾ nri ਮਹਿਲਾ ਦੇ ਪਰਿਵਾਰ ਵੱਲੋਂ ਪੁਲਸ ਖਿਲਾਫ ਧਰਨਾ
ਫਰੀਦਕੋਟ— ਬਰਾੜ ਦੀ ਅਗਾਊਂ ਜ਼ਮਾਨਤ 'ਤੇ ਫ਼ੈਸਲਾ ਕੱਲ ਤੱਕ ਰਾਖਵਾਂ
ਪਟਿਆਲਾ— ਪੇਪਰ 'ਚ ਬੈਠਣ ਤੋਂ ਰੋਕਿਆ, ਵਿਦਿਆਰਥਣ ਨੇ ਖਾਧਾ ਜ਼ਹਿਰ
ਪਠਾਨਕੋਟ— ਟਿੱਪਰ ਨੇ ਮੋਟਰਸਾਈਕਲ ਸਵਾਰ ਕੁਚਲਿਆ
ਲੁਧਿਆਣਾ— ਬੈਂਸ ਨੇ ਉਜਾਗਰ ਕੀਤਾ ਪੁਲਸ ਦਾ ਭ੍ਰਿਸ਼ਟ ਚਿਹਰਾ!
ਗੁਰਦਾਸਪੁਰ— kartarpu corridor 'ਤੇ ਜਲਦੀ ਮਿਲੇਗੀ ਖੁਸ਼ਖਬਰੀ?
ਮੁਕਤਸਰ— ਕੋਲਿਆਂਵਾਲੀ ਦੀਆਂ ਪੈੜਾਂ ਲੱਭ ਰਹੀ ਵਿਜੀਲੈਂਸ
ਮੋਗਾ— ਸ਼ਹੀਦ ਕਰਮਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਮੋਹਾਲੀ— ਤਿੰਨ ਠੱਗ ਚੜ੍ਹੇ ਪੁਲਸ ਅੜ੍ਹਿਕੇ
ਬਰਨਾਲਾ— ਗੈਂਗਸਟਰ ਹਰਦੀਪ ਸਿੰਘ ਦੀਪਾ ਗ੍ਰਿਫਤਾਰ
ਸੰਗਰੂਰ— 43 ਦੇ ਘਰ ਸਮੇਤ 7 ਸਰਕਾਰੀ ਪ੍ਰਾਪਰਟੀ ਹੋਣਗੀਆਂ ਨਿਲਾਮ
ਤਰਨਤਾਰਨ— ਲੋਕ ਸਭਾ ਚੋਣਾਂ-2019
ਮਾਨਸਾ— ਕਰਜਾਈ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
ਹੁਸ਼ਿਆਰਪੁਰ— ਬੰਦ ਹੋਇਆ ਸਕੂਲ ਦੁਬਾਰਾ ਖੋਲ੍ਹਣ ਦੀ ਮੰਗ
ਕਪੂਰਥਲਾ— ਡੇਰਾ ਸਿਰਸਾ ਦੀ ਹਮਾਇਤ ਨਹੀਂ ਲਵਾਂਗੇ: ਅਕਾਲੀ ਦਲ
ਫਤਿਹਗੜ੍ਹ ਸਾਹਿਬ— ਪੁਲਸ ਨੇ ਦਬੋਚੇ ਨਸ਼ਾ ਤਸਕਰ
ਫਾਜ਼ਿਲਕਾ— ਅਬੋਹਰ ਲੀਗਲ ਐਂਡ ਕਲੀਨਿਕ ਦਾ ਮੁਆਇਨਾ
ਨਵਾਂਸ਼ਹਿਰ— ਵੋਟਰਾਂ ਨੂੰ ਕੀਤਾ ਗਿਆ ਜਾਗਰੂਕ
ਰੋਪੜ— ਆਨੰਦਪੁਰ ਸਾਹਿਬ 'ਚ ਲੁੱਟੀ ਜਾ ਰਹੀ ਹੈ ਸੰਗਤ