ਪੰਚਾਇਤ ''ਚ ਵਿਅਕਤੀ ''ਤੇ ਤਲਵਾਰ ਨਾਲ ਹਮਲਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Monday, Jan 28, 2019 - 11:14 PM (IST)
ਬਠਿੰਡਾ— ਕਿਸਾਨਾਂ ਲਈ ਰਾਹਤ ਦੀ ਇੱਕ ਹੋਰ 'ਕਿਸ਼ਤ'
ਫਾਜ਼ਿਲਕਾ— ਜਲਾਲਾਬਾਦ ਦੇ 2319 ਕਿਸਾਨਾਂ ਦਾ ਕਰਜ ਮਾਫ
ਮੋਗਾ— ਨਵਿਆਹੁਤਾ ਨੇ ਕੀਤੀ ਖੁਦਕੁਸ਼ੀ
ਫਰੀਦਕੋਟ— ਗ੍ਰਿਫਤਾਰ ਸਾਬਕਾ ਐੱਸ. ਐੱਸ. ਪੀ. ਸ਼ਰਮਾ ਤੋਂ ਪੁੱਛਗਿੱਛ
ਪਟਿਆਲਾ— ਸਿੱਖ ਨੌਜਵਾਨ ਦੀ ਮਦਦ ਲਈ ਅੱਗੇ ਆਏ ਫਿਰੋਜ ਖਾਨ
ਮਾਨਸਾ— ਖੁੱਲ੍ਹੇ ਅਸਮਾਨ ਹੇਠ ਪਾਠਸ਼ਾਲਾ!
ਫਿਰੋਜ਼ਪੁਰ— ਬਾਰਡਰ 'ਤੇ ਮਿਲੀ ਕਰੋੜਾਂ ਦੀ ਹੈਰੋਈਨ
ਪਠਾਨਕੋਟ— ਨਿਗਮ ਦੇ ਦਾਅਵੇ ਹਵਾ-ਹਵਾਈ!
ਅੰਮ੍ਰਿਤਸਰ— ਸਿੱਧੂ ਨੇ ਸਿਰੇ ਚਾੜ੍ਹਿਆ ਸੁਖਬੀਰ ਦਾ BRTS ਪ੍ਰਾਜੈਕਟ
ਫਤਿਹਗੜ੍ਹ ਸਾਹਿਬ— ਪੰਜੌਲੀ ਨੇ ਘੇਰਿਆ BADAL ਪਰਿਵਾਰ
ਹੁਸ਼ਿਆਰਪੁਰ— ਬੈਂਕ 'ਚ ਚੋਰੀ ਦੀ ਕੋਸ਼ਿਸ਼
ਬਰਨਾਲਾ— ਸਵਾਇਨ ਫਲੂ ਸਬੰਧੀ ਜਾਗਰੂਕਤਾ ਕੈਂਪ
ਰੋਪੜ — ਕਰਜ ਮਾਫੀ ਸਮਾਗਮ ਕਾਂਗਰਸ ਦੀ ਡਰਾਮੇਬਾਜੀ : ਖਹਿਰਾ
ਕਪੂਰਥਲਾ— ਪੰਚਾਇਤ 'ਚ ਵਿਅਕਤੀ 'ਤੇ ਤਲਵਾਰ ਨਾਲ ਹਮਲਾ
ਸੰਗਰੂਰ— ਬਾਦਲ 'ਤੇ ਸੁਮੇਧ ਸੈਣੀ ਦਾ ਪਾਸਪੋਰਟ ਹੋਵੇ ਜ਼ਬਤ : ਭਗਵੰਤ ਮਾਨ
ਗੁਰਦਾਸਪੁਰ— ਗੈਂਗਸਟਰ ਹਰਪ੍ਰੀਤ ਗ੍ਰਿਫਤਾਰ
ਲੁਧਿਆਣਾ— ਹੈਰੋਇਨ ਸਮੇਤ 1 ਗ੍ਰਿਫ਼ਤਾਰ
ਜਲੰਧਰ— ਸਰਕਾਰ ਤੋਂ ਨਿਰਾਸ਼ ਖਿਡਾਰਣ ਰਮਨਦੀਪ ਕੌਰ
ਮੁਕਤਸਰ— ਨਾਜਾਇਜ਼ ਸ਼ਰਾਬ ਦੀਆਂ 60 ਬੋਤਲਾਂ ਬਰਾਮਦ
ਮੋਹਾਲੀ— 'ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਉੱਚਾ ਉਠਿਆ'
ਨਵਾਂਸ਼ਹਿਰ— ਪ੍ਰੋ. ਚੰਦੂਮਾਜਰਾ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਤਰਨਤਾਰਨ— ਗਰੀਬ ਦੇ ATM 'ਚੋਂ ਉੱਡੇ 35 ਹਜ਼ਾਰ ਰੁਪਏ
