ਸੂਬੇ ''ਚ ਸਵਾਇਨ ਫਲੂ ਦਾ ਕਹਿਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Tuesday, Jan 22, 2019 - 11:10 PM (IST)
ਲੁਧਿਆਣਾ— ਹਮਖਿਆਲੀਆਂ ਨਾਲ ਮੀਟਿੰਗ ਤੋਂ ਬਾਅਦ ਖਹਿਰਾ ਦਾ ਬਿਆਨ
ਮੋਗਾ— 150 ਕਿਲੋ ਚੂਰਾਪੋਸਤ ਸਮੇਤ 1 ਗ੍ਰਿਫ਼ਤਾਰ
ਬਠਿੰਡਾ— ਡਿਸਪੈਂਸਰੀਆਂ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮ
ਜਲੰਧਰ— ਦੇਖ ਲਓ 'ਸਮਾਰਟ ਸਿਟੀ' ਜਲੰਧਰ ਦੇ 'ਗੰਦੇ ਹਾਲਾਤ'!
ਬਰਨਾਲਾ— ਸੂਬੇ 'ਚ ਸਵਾਇਨ ਫਲੂ ਦਾ ਕਹਿਰ
ਮੁਕਤਸਰ— ਸਵਾਈਨ ਫਲੂ ਦਾ ਕਹਿਰ, 5 ਸਾਲਾਂ ਬੱਚੇ ਦੀ ਮੌਤ
ਤਰਨਤਾਰਨ— ਬਿਜਲੀ ਵਿਭਾਗ ਨੇ ਉਡਾਏ ਘਰੇਲੂ ਖਪਤਕਾਰ ਦੇ 'ਫਿਊਜ਼'
ਅੰਮ੍ਰਿਤਸਰ— ਸੁਖਬੀਰ ਦੀ ਚਿਤਾਵਨੀ- 'ਝੂਠੇ ਪਰਚੇ ਬਣਾਉਣ ਵਾਲੇ sho, dsp ਖਬਰਦਾਰ'
ਫਤਿਹਗੜ੍ਹ ਸਾਹਿਬ— ਗਰੀਬ ਪਰਿਵਾਰ ਲਈ ਆਫਤ ਬਣੀ ਬਾਰਿਸ਼
ਗੁਰਦਾਸਪੁਰ— ਬਾਰਿਸ਼ ਕਾਰਨ ਆਮ ਜਨਜੀਵਨ ਹੋਇਆ ਪ੍ਰਭਾਵਿਤ
ਮੋਹਾਲੀ— ਵਿਧਾਨ ਸਭਾ ਦੀ ਕਾਰਵਾਈ ਦੇ ਲਾਈਵ ਪ੍ਰਸਾਰਣ ਦਾ ਮਾਮਲਾ
ਫਰੀਦਕੋਟ— ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਪੰਜ ਗ੍ਰਿਫਤਾਰ
ਪਠਾਨਕੋਟ— ਰਾਵੀ ਦਰਿਆ 'ਤੇ ਬਣੇ ਪੁਲ ਦਾ ਨਿਤਿਨ ਗਡਕਰੀ ਵੱਲੋਂ ਉਦਘਾਟਨ
ਫਿਰੋਜ਼ਪੁਰ— ਅਧਿਆਪਕ ਕਰਨਗੇ ਓ.ਪੀ. ਸੋਨੀ ਦਾ ਘਿਰਾਓ
ਕਪੂਰਥਲਾ— ਕੈਂਸਰ ਦਾ ਫਰੀ ਜਾਂਚ ਕੈਂਪ ਲਗਾਇਆ
ਪਟਿਆਲਾ— ਪਟਿਆਲਾ 'ਚ 4 ਕਰੋੜ ਦੇ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ
ਸੰਗਰੂਰ— ਅਧਿਆਪਕਾਂ ਨੇ ਖੋਲ੍ਹਿਆ ਸਰਕਾਰ ਖਿਲਾਫ ਮੋਰਚਾ
ਹੁਸ਼ਿਆਰਪੁਰ— ਅਕਾਲੀ ਦਲ ਵਰਕਰਾਂ ਨੂੰ ਕਰ ਰਿਹਾ ਲਾਮਬੰਧ
ਮਾਨਸਾ— 'ਜੰਜੀਰਾਂ 'ਚ ਜ਼ਿੰਦਗੀ'
ਫਾਜ਼ਿਲਕਾ— ਦੂਸ਼ਿਤ ਪਾਣੀ ਦਾ ਮਾਮਲਾ, ਜਾਂਚ ਲਈ ਵਿਸ਼ੇਸ਼ ਕਮੇਟੀ ਦਾ ਗਠਨ
ਨਵਾਂਸ਼ਹਿਰ— ਸ਼ਹਿਰ ਦੇ ਕਈ ਮੁਹੱਲਿਆਂ 'ਚ ਪੂਰੀ ਰਾਤ ਬਿਜਲੀ ਰਹੀ ਗੁੱਲ
ਰੋਪੜ— ਤੇਜ਼ ਰਫਤਾਰ ਵਾਹਨ ਨੇ ਕੁਚਲਿਆ ਵਿਅਕਤੀ