ਅਜਨਾਲਾ ਦੇ ਹਲਕੇ ''ਚ ਗਰਜੇ ਮਜੀਠੀਆ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Friday, Jan 18, 2019 - 11:51 PM (IST)

ਜਲੰਧਰ— ਦਮ ਘੁਟਣ ਨਾਲ ਪਤੀ-ਪਤਨੀ ਦੀ ਮੌਤ 
ਫਿਰੋਜ਼ਪੁਰ— ਕੁਲਬੀਰ ਜ਼ੀਰਾ ਦੀ ਹੋਈ ਬਹਾਲੀ 
ਲੁਧਿਆਣਾ— ਲਾਡੀ ਦੇ ਬਿਆਨ 'ਤੇ ਬੈਂਸ ਨੇ ਕਾਂਗਰਸ ਨੂੰ ਘੇਰਿਆ 
ਫਰੀਦਕੋਟ -ਕਾਂਗਰਸ 'ਚ ਵਧੀ ਧੜ੍ਹੇਬਾਜੀ : ਖਹਿਰਾ 
ਹੁਸ਼ਿਆਰਪੁਰ— ਸਾਂਪਲਾ ਨੇ ਕੀਤੀ ਬੇਅਦਬੀ
ਮੋਗਾ— ਧੁੰਦ ਦਾ ਕਹਿਰ : ਦੂਜੇ ਦਿਨ ਵੀ ਮੋਗਾ 'ਚ ਹਾਦਸਾ 
ਮੋਹਾਲੀ— 1 ਫਰਵਰੀ ਤੋਂ ਰਜਿਸਟਰ ਨਹੀਂ ਹੋਣਗੇ ਨਵੇਂ ਆਟੋ 
ਬਠਿੰਡਾ— ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰੇ ਕਿਸਾਨ
ਮਾਨਸਾ— ਪੁਲਸ ਉਡੀਕਦੀ ਰਹੀ ਕੈਦੀ ਹੋਇਆ ਫਰਾਰ 
ਗੁਰਦਾਸਪੁਰ— ਖੇਡੋ ਇੰਡੀਆ ਯੂਥ ਗੇਮਜ਼-2019 ਪੰਜਾਬ ਦੂਸਰੇ ਸਥਾਨ 'ਤੇ 
ਅੰਮ੍ਰਿਤਸਰ— ਅਜਨਾਲਾ ਦੇ ਹਲਕੇ 'ਚ ਗਰਜੇ ਮਜੀਠੀਆ 
ਪਟਿਆਲਾ— ਜੇ.ਜੇ. ਸਿੰਘ ਨੇ ਥਾਮਿਆ ਗਾਂਧੀ ਦਾ ਹੱਥ 
ਬਰਨਾਲਾ— ਨੌਜਵਾਨਾਂ ਨੂੰ ਖੁਦ ਦੇ ਕਾਰੋਬਾਰ ਬਾਰੇ ਦਿੱਤੀ ਜਾਣਕਾਰੀ
ਤਰਨਤਾਰਨ— ਲੜਕੀਆਂ ਬਿਨ੍ਹਾਂ ਪਰਿਵਾਰ ਅੱਗੇ ਨਹੀਂ ਵੱਧ ਸਕਦਾ'
ਫਤਿਹਗੜ੍ਹ ਸਾਹਿਬ— ਜਾਨਲੇਵਾ ਹੈ ਚਾਈਨਾ ਡੋਰ 
ਸੰਗਰੂਰ— ਕਿਸਾਨਾਂ ਨੂੰ ਦਿਨ ਦੀ ਬਜਾਏ ਰਾਤ ਨੂੰ ਮਿਲਦੀ ਹੈ ਬਿਜਲੀ
ਮੁਕਤਸਰ— ਗਊਸ਼ਾਲਾ ਦੀ ਹਾਲਤ ਤਰਸਯੋਗ 
ਰੋਪੜ— ਗਰੀਬੀ ਬਣੀ ਅੰਗਹੀਣ ਖਿਡਾਰੀ ਦੇ ਸੁਪਨੇ 'ਚ ਰੋੜਾ 
ਪਠਾਨਕੋਟ— ਪਠਾਨਕੋਟ 'ਚ ਵਧੀ ਗੁੜ ਦੀ ਡਿਮਾਂਡ 
ਕਪੂਰਥਲਾ— ਚੋਰੀ ਦੇ ਚਾਰ ਲੈਪਟਾਪਾਂ ਸਣੇ ਕਾਬੂ
ਨਵਾਂਸ਼ਹਿਰ— ਕਨੇਡਾ ਤੋ ਆਈ ਲੜਕੀ ਦੀ ਡੋਲੀ ਰੋਡਵੇਜ ਬੱਸ 'ਚ ਆਈ 
ਫਾਜ਼ਿਲਕਾ— ਬਲੈਕਮੇਲ ਕਰਨ ਵਾਲਾ ਗਿਰੋਹ ਬੇਨਕਾਬ


Related News