ਸਾਥੀ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ, ਵਰਤੋ ਇਹ ਨੁਸਖ਼ਾ

Wednesday, Mar 08, 2023 - 11:50 PM (IST)

ਸਾਥੀ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ, ਵਰਤੋ ਇਹ ਨੁਸਖ਼ਾ

ਜਲੰਧਰ (ਬਿਊਰੋ)– ਕਹਿੰਦੇ ਹਨ ਮਰਦ ਨੂੰ ਦਰਦ ਨਹੀਂ ਹੁੰਦਾ ਪਰ ਜਦੋਂ ਰੋਜ਼ਾਨਾ ਸਾਥੀ ਅੱਗੇ ਮਰਦਾਨਾ ਕਮਜ਼ੋਰੀ ਜਿਵੇਂ ਕਿ (Erectile Dysfunction, Premature Ejaculations, Low Sperm Count, Low Libido) ਕਾਰਨ ਸ਼ਰਮਿੰਦਾ ਹੋਣਾ ਪੈਂਦਾ ਹੈ ਤਾਂ ਫਿਰ ਹਰ ਮਰਦ ਨੂੰ ਦਰਦ ਵੀ ਹੁੰਦਾ ਹੈ ਤੇ ਬੇਇੱਜ਼ਤੀ ਵੀ ਮਹਿਸੂਸ ਹੁੰਦੀ ਹੈ। ਮਰਦਾਨਾ ਕਮਜ਼ੋਰੀ ਕੋਈ ਖ਼ੁਦਾ ਦੀ ਦੇਣ ਨਹੀਂ ਹੈ, ਸਗੋਂ ਮਰਦਾਂ ਦੀਆਂ ਆਪਣੀਆਂ ਗਲਤੀਆਂ ਦਾ ਹੀ ਨਤੀਜਾ ਹੈ, ਜੋ ਇਸ ਤਰ੍ਹਾਂ ਹਨ–

  • ਸਮੇਂ ਸਿਰ ਨਾ ਖਾਣਾ
  • ਨੀਂਦ ਪੂਰੀ ਨਾ ਲੈਣਾ
  • ਸਰੀਰਕ ਕਸਰਤ ਨਾ ਕਰਨਾ
  • ਕੰਮਕਾਜ ਦੀ ਟੈਂਸ਼ਨ
  • ਜੰਕ ਫੂਡ (ਪਿੱਜ਼ਾ, ਬਰਗਰ)
  • ਜ਼ਿਆਦਾ ਤਲਿਆ ਤੇ ਖੱਟਾ ਖਾਣਾ
  • ਹੱਦ ਤੋਂ ਜ਼ਿਆਦਾ ਮੋਬਾਇਲ ਤੇ ਕੰਪਿਊਟਰ ਦੀ ਵਰਤੋਂ
  • ਨਸ਼ਾ/ਸ਼ਰਾਬ
  • ਅੰਗਰੇਜ਼ੀ ਦਵਾਈਆਂ/ਸਟੀਰਾਇਡ
  • ਸਮੇਂ ਸਿਰ ਇਲਾਜ ਨਾ ਕਰਵਾਉਣਾ
  • ਬਚਪਨ ਦੀਆਂ ਗਲਤੀਆਂ
  • ਜ਼ਿਆਦਾ ਗਰਮ ਤਾਪਮਾਨ ’ਚ ਕੰਮ ਕਰਨਾ

ਇਨ੍ਹਾਂ ਕਾਰਨਾਂ ਕਰਕੇ ਸਰੀਰ ਦੀਆਂ ਨਸਾਂ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ ਤੇ ਉਨ੍ਹਾਂ ’ਚ ਬਲਾਕੇਜ ਆ ਜਾਂਦੀ ਹੈ, ਜਿਸ ਕਾਰਨ ਨਸਾਂ ’ਚ ਖ਼ੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਆਪਣੇ ਆਪ ਨੂੰ ਮਰਦਾਨਾ ਤੌਰ ’ਤੇ ਖ਼ਤਮ ਮਹਿਸੂਸ ਕਰਦਾ ਹੈ। ਇਸੇ ਕਾਰਨ ਸੈਕਸ ਦੌਰਾਨ ਕਈ ਮਰਦ ਸਾਥੀ ਅੱਗੇ ਵਾਰ-ਵਾਰ ਸ਼ਰਮਿੰਦਾ ਹੁੰਦੇ ਹਨ ਜਾਂ ਸਾਥੀ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਪਾਉਂਦੇ। ਇਸ ਦਾ ਬੁਰਾ ਨਤੀਜਾ ਉਨ੍ਹਾਂ ਦੇ ਵਿਆਹੁਤਾ ਜੀਵਨ ’ਤੇ ਪੈਂਦਾ ਹੈ, ਜਿਸ ਕਾਰਨ ਉਸ ਦਾ ਸਾਥੀ ਵਿਆਹੁਤਾ ਜੀਵਨ ਤੋਂ ਬਾਹਰ ਜਾਣ ਲਈ ਮਜਬੂਰ ਹੋ ਜਾਂਦਾ ਹੈ। ਤੁਹਾਡੇ ਉਸ ਦਿਨ-ਰਾਤ ਕਮਾਏ ਪੈਸੇ ਦਾ ਕੀ ਲਾਭ, ਜੇਕਰ ਤੁਹਾਡਾ ਸਾਥੀ ਹੀ ਤੁਹਾਡੇ ਕੋਲੋਂ ਸੰਤੁਸ਼ਟ ਨਹੀਂ। ਇਸ ਲਈ ਸਮੇਂ ਸਿਰ ਇਸ ਦਾ ਹੱਲ ਕਰਵਾਉਣ ਬਹੁਤ ਜ਼ਰੂਰੀ ਹੈ।  

ਕਿਵੇਂ ਹੁੰਦੀ ਹੈ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਦੂਰ, ਆਓ ਅੱਗੇ ਦੱਸਦੇ ਹਾਂ–

  • ਹਰੇ ਸਲਾਦ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ
  • ਖਾਣਾ ਚਬਾ ਕੇ ਖਾਓ
  • ਲੇਸ ਵਾਲੀਆਂ ਸਬਜ਼ੀਆਂ ਅਰਬੀ (Taro Root), ਭਿੰਡੀ, ਕਟਹਲ ਆਦਿ ਨੂੰ ਕਰੋ ਡਾਈਟ ’ਚ ਸ਼ਾਮਲ
  • ਲਸਣ ਦੀ ਤੁਰੀ ਗਰਮ ਪਾਣੀ ਨਾਲ ਸਵੇਰੇ ਖਾਓ
  • ਧੁੱਪ ’ਚ ਕੁਝ ਸਮਾਂ ਜ਼ਰੂਰ ਬਿਤਾਓ ਤੇ ਛੋਟੇ ਬੱਚਿਆਂ ਨਾਲ ਖੇਡੋ। ਇਸ ਨਾਲ ਬਹੁਤ ਹੱਦ ਤੱਕ ਡਿਪਰੈਸ਼ਨ ਤੋਂ ਰਾਹਤ ਮਿਲੇਗੀ
  • Light Music ਸੁਣੋ
  • ਰੋਜ਼ਾਨਾ ਕਸਰਤ ਕਰੋ
  • ਨੀਂਦ ਪੂਰੀ ਲਓ
  • ਜ਼ਿਆਦਾ ਖਾਣ ਤੋਂ (Overdieting) ਬਚੋ
  • English Medicines ਦਾ ਸੇਵਨ ਬਹੁਤ ਜ਼ਰੂਰ ਹੋਣ ’ਤੇ ਹੀ ਕਰੋ
  • ਅੰਗੂਰ (Grapes) ਤੇ ਡਾਰਕ ਚਾਕਲੇਟ (Dark Chocolate) ਦਾ ਸੇਵਨ ਕਰੋ
  • ਗਾਜਰ (Carrot), ਚੁਕੰਦਰ (Beetroot) ਤੇ ਅਨਾਰ (Pomegranate) ਜੂਸ ਪੀਓ
  • ਲੂਣ (Salt) ਦਾ ਸੇਵਨ ਘੱਟ ਕਰੋ। ਦੇਖੋ ਫਿਰ ਕਿੰਝ ਹੁੰਦੀ ਹੈ ਮਰਦਾਨਾ ਕਮਜ਼ੋਰੀ ਛੂ-ਮੰਤਰ

ਇਸ ਦੇਸੀ ਡਾਕਟਰੀ ਇਲਾਜ ਨਾਲ ਵੀ ਤੁਸੀਂ ਕਰ ਸਕਦੇ ਹੋ Sex Timing ’ਚ ਵਾਧਾ, ਉਹ ਵੀ ਬਿਨਾਂ ਕਿਸੇ Side Effect ਤੋਂ। ਆਓ ਦੱਸਦੇ ਹਾਂ ਕਿਵੇਂ–
ਜਲੰਧਰ ਪੰਜਾਬ ਸਥਿਤ India's No. 1 Sexologist Shraman Healthcare ਵਾਲਿਆਂ ਨੇ ਆਪਣੇ ਕਈ ਸਾਲਾਂ ਦੇ ਤਜਰਬੇ ਤੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ’ਚ ਢਿੱਲਾਪਣ (Erectile Dysfunction), ਦਿਲਚਸਪੀ ਨਾ ਲੈਣਾ (Low Libido), ਸ਼ੀਘਰਪਤਨ (Premature Ejaculations), ਸਪਨਦੋਸ਼ (Night Fall), ਸ਼ੁਕਰਾਣੂਆਂ ਦੀ ਕਮੀ (Low Sperm Count), ਧਾਂਤ (Dhat), ਗੁਪਤ ਅੰਗ ਦਾ ਆਕਾਰ ਛੋਟਾ ਹੋਣਾ (hat), ਸ਼ੂਗਰ (Diabetes), ਮੋਟਾਪਾ (Weight Loss), ਵਜ਼ਨ ਨਾ ਵਧਣਾ (Weight Gain), ਜੋੜਾਂ ਦੇ ਦਰਦ (Joint Pain) ਤੇ ਔਰਤਾਂ ਦੇ ਗੁਪਤ ਰੋਗਾਂ (Women's Secret Diseases) ਲਈ ਅਜਿਹੀਆਂ ਦੇਸੀ ਦਵਾਈਆਂ ਬਣਾਈਆਂ ਹਨ, ਜੋ ਕਿ ਇਨ੍ਹਾਂ ਬੀਮਾਰੀਆਂ ਨੂੰ ਜੜ੍ਹੋਂ ਹਮੇਸ਼ਾ ਲਈ ਖ਼ਤਮ ਕਰ ਦਿੰਦੀਆਂ ਹਨ। ਨਾਲ ਇਹ ਦਾਅਵਾ ਵੀ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ (No Results Money will be Refunded).

ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://shramanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News